ਅਬਖ਼ਾਜ਼ੀ ਅਬਸਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬਖ਼ਾਜ਼ੀ ਅਬਸਾਰ
Аҧсар (ਅਬਖ਼ਾਜ਼)
10 ਅਬਸਾਰ (ਸਿੱਧਾ ਪਾਸਾ) 50 ਅਬਸਾਰ (ਪੁੱਠਾ ਪਾਸਾ)
10 ਅਬਸਾਰ (ਸਿੱਧਾ ਪਾਸਾ) 50 ਅਬਸਾਰ (ਪੁੱਠਾ ਪਾਸਾ)
ਕੇਂਦਰੀ ਬੈਂਕ ਅਬਖ਼ਾਜ਼ੀਆ ਗਣਰਾਜ ਰਾਸ਼ਟਰੀ ਬੈਂਕ
ਵੈੱਬਸਾਈਟ www.nb-ra.org
ਵਰਤੋਂਕਾਰ  ਅਬਖ਼ਾਜ਼ੀਆ (ਰੂਸੀ ਰੂਬਲ ਸਮੇਤ)
ਇਹਨਾਂ ਨਾਲ਼ ਜੁੜੀ ਹੋਈ ਰੂਸੀ ਰੂਬਲ = 0.10 ਅਬਸਾਰ
ਸਿੱਕੇ 10, 50 ਅਬਸਾਰ
ਟਕਸਾਲ ਮਾਸਕੋ ਟਕਸਾਲ
ਵੈੱਬਸਾਈਟ http://www.mmint.ru/

ਅਬਸਾਰ (ਅਬਖ਼ਾਜ਼: аҧсар) ਅਬਖ਼ਾਜ਼ੀਆ ਦੀ ਮੁਦਰਾ ਹੈ। ਅਜੇ ਤੱਕ ਸਿਰਫ਼ 10 ਅਤੇ 50 ਅਬਸਾਰ ਦੇ ਮੁੱਲ ਵਾਲੇ ਸਿੱਕੇ ਹੀ ਜਾਰੀ ਕੀਤੇ ਗਏ ਹਨ। ਭਾਵੇਂ ਇਹ ਅਬਖ਼ਾਜ਼ੀਆ ਗਣਰਾਜ ਵਿੱਚ ਕਨੂੰਨੀ ਟੈਂਡਰ ਹਨ ਪਰ ਇਹਨਾਂ ਦੀ ਵਰਤੋਂ ਬਹੁਤ ਹੀ ਸੀਮਤ ਹੈ ਅਤੇ ਸਿੱਕੇ ਜ਼ਿਆਦਾਤਰ ਸਿਰਫ਼ ਉਗਰਾਹੀਕਾਰਾਂ ਲਈ ਬਣਾਏ ਜਾਂਦੇ ਹਨ। ਅਬਖ਼ਾਜ਼ੀਆ ਵਿੱਚ ਰੂਸੀ ਰੂਬਲ ਹੀ ਆਮ ਤੌਰ ਉੱਤੇ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲੇ ਅਬਸਾਰ ਸਿੱਕੇ 2008 ਵਿੱਚ ਜਾਰੀ ਕੀਤੇ ਗਏ ਸਨ।

ਹਵਾਲੇ[ਸੋਧੋ]