ਬਰੂਨਾਏ ਡਾਲਰ
ਦਿੱਖ
| Ringgit Brunei (ਮਾਲਾਈ) ريڠڬيت بروني (ਮਾਲਾਈ) | |||||
|---|---|---|---|---|---|
| |||||
| ISO 4217 | |||||
| ਕੋਡ | BND (numeric: 096) | ||||
| ਉਪ ਯੂਨਿਟ | 0.01 | ||||
| Unit | |||||
| ਨਿਸ਼ਾਨ | B$ | ||||
| Denominations | |||||
| ਉਪਯੂਨਿਟ | |||||
| 1/100 | ਸੈਂਟ | ||||
| ਬੈਂਕਨੋਟ | |||||
| Freq. used | $1, $5, $10, $50, $100 | ||||
| Rarely used | $20, $25, $500, $1000, $10,000 | ||||
| Coins | 1, 5, 10, 20, 50 ਸੈਂਟ | ||||
| Demographics | |||||
| ਵਰਤੋਂਕਾਰ | ਫਰਮਾ:Country data ਬਰੂਨਾਏ ਫਰਮਾ:Country data ਸਿੰਘਾਪੁਰ (ਸਿੰਘਾਪੁਰੀ ਡਾਲਰ ਸਮੇਤ) | ||||
| Issuance | |||||
| ਕੇਂਦਰੀ ਬੈਂਕ | Autoriti Monetari Brunei Darussalam (ਬਰੂਨਾਏ ਦਾਰੂਸਲਾਮ ਦੀ ਮਾਲੀ ਪ੍ਰਭੁਤਾ) | ||||
| ਵੈੱਬਸਾਈਟ | www.ambd.gov.bn | ||||
| Valuation | |||||
| Inflation | 1.2% | ||||
| ਸਰੋਤ | The World Factbook, 2012 | ||||
| Pegged with | ਸਿੰਘਾਪੁਰ ਡਾਲਰ ਦੇ ਤੁਲ | ||||
ਬਰੂਨਾਏ ਡਾਲਰ (ਮਾਲੇ: ringgit Brunei, ਮੁਦਰਾ ਨਿਸ਼ਾਨ: BND), 1967 ਤੋਂ ਬਰੂਨਾਏ ਸਲਤਨਤ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸਨ (ਸੈਂਟ ਦਾ ਮਾਲੇ ਰੂਪ) ਹੁੰਦੇ ਹਨ।