ਨੇਪਾਲੀ ਰੁਪਈਆ
ਦਿੱਖ
ਨੇਪਾਲੀ ਰੁਪਈਆ | |||
---|---|---|---|
रूपैयाँ (ਨੇਪਾਲੀ) | |||
| |||
ISO 4217 ਕੋਡ | NPR | ||
ਕੇਂਦਰੀ ਬੈਂਕ | ਨੇਪਾਲ ਰਾਸ਼ਟਰ ਬੈਂਕ | ||
ਵੈੱਬਸਾਈਟ | www.nrb.org.np | ||
ਅਧਿਕਾਰਕ ਵਰਤੋਂਕਾਰ | ਨੇਪਾਲ | ||
ਗ਼ੈਰ-ਅਧਿਕਾਰਕ ਵਰਤੋਂਕਾਰ | ਭਾਰਤ ਭਾਰਤ-ਨੇਪਾਲ ਸਰਹੱਦਾ ਕੋਲ ਵਰਤੀ ਜਾਂਦੀ ਹੈ (ਭਾਰਤੀ ਰੁਪਏ ਸਮੇਤ) | ||
ਫੈਲਾਅ | 7.8% | ||
ਸਰੋਤ | The World Factbook, October 2005 est. | ||
ਇਹਨਾਂ ਨਾਲ਼ ਜੁੜੀ ਹੋਈ | ਭਾਰਤੀ ਰੁਪਈਆ = 1.6 ਨੇਪਾਲੀ ਰੁਪਏ | ||
ਉਪ-ਇਕਾਈ | |||
1/100 | ਪੈਸਾ | ||
ਨਿਸ਼ਾਨ | Rs ਜਾਂ ₨ ਜਾਂ रू. | ||
ਸਿੱਕੇ | 1, 5, 10, 25, 50 ਪੈਸੇ, Re. 1, Rs. 2, Rs. 5, Rs. 10 | ||
ਬੈਂਕਨੋਟ | |||
Freq. used | Rs. 5, Rs. 10, Rs. 20, Rs. 25 Rs. 50, Rs. 100, Rs. 500, Rs. 1000 | ||
Rarely used | Re. 1, Rs. 2 |
ਰੁਪਈਆ (Nepali: रूपैयाँ) ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ₨ ਹੈ। ਇੱਕ ਰੁਪਏ ਵਿੱਚ 100 ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ।