ਨਵਾਂ ਤਾਇਵਾਨੀ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਾਂ ਤਾਇਵਾਨੀ ਡਾਲਰ
新臺幣 / 新台幣 (ਚੀਨੀ)
ISO 4217 ਕੋਡ TWD
ਕੇਂਦਰੀ ਬੈਂਕ ਚੀਨ ਗਣਰਾਜ ਕੇਂਦਰੀ ਬੈਂਕ
ਵੈੱਬਸਾਈਟ www.cbc.gov.tw
ਵਰਤੋਂਕਾਰ ਫਰਮਾ:Country data ਤਾਈਵਾਨ
ਫੈਲਾਅ 2.34%,3.7% (CIA World Factbook, 2008 est.)
ਸਰੋਤ Central Bank of the Republic of China, Jul-December 2007
ਤਰੀਕਾ CPI
ਉਪ-ਇਕਾਈ
1/10
ਜਿਆਓ ਪਰ ਕੋਈ ਅਧਿਕਾਰਕ ਤਰਜਮਾ ਨਹੀਂ
1/100 ਸੈਂਟ (分, ਫਨ)
ਉਪ-ਇਕਾਈਆਂ ਸਿਰਫ਼ ਸਟਾਕ ਅਤੇ ਮੁਦਰਾਵਾਂ ਵਿੱਚ ਹੀ ਵਰਤੀਆਂ ਜਾਂਦੀਆਂ ਹਨ
ਨਿਸ਼ਾਨ $ ਜਾਂ NT$
ਉਪਨਾਮ kuài/ਕੁਆਈ (塊)
máo/ਮਾਓ (毛)
ਬਹੁ-ਵਚਨ ਡਾਲਰ
ਸੈਂਟ (分, ਫਨ) ਸੈਂਟ
ਸਿੱਕੇ
Freq. used $1, $5, $10, $50
Rarely used $½, $20
ਬੈਂਕਨੋਟ
Freq. used $100, $500, $1000
Rarely used $200, $2000
ਛਾਪਕ ਚੀਨ ਨਕਾਸ਼ੀ ਅਤੇ ਪ੍ਰਕਾਸ਼ਨ ਕਾਰਜ
ਵੈੱਬਸਾਈਟ www.cepp.gov.tw
ਟਕਸਾਲ ਚੀਨ ਕੇਂਦਰੀ ਟਕਸਾਲ
ਵੈੱਬਸਾਈਟ www.cmc.gov.tw
ਨਵਾਂ ਤਾਇਵਾਨੀ ਡਾਲਰ
ਰਿਵਾਇਤੀ ਚੀਨੀ新臺幣 or 新台幣
ਸਰਲ ਚੀਨੀ新台币

ਨਵਾਂ ਤਾਇਵਾਨੀ ਡਾਲਰ (ਰਿਵਾਇਤੀ ਚੀਨੀ: 新臺幣 / 新台幣; ਸਰਲ ਚੀਨੀ: 新台币; ਪਿਨਯਿਨ: Xīntáibì) ਜਾਂ ਸਿੱਧੀ ਤਰ੍ਹਾਂ ਤਾਇਵਾਨੀ ਡਾਲਰ (臺幣 / 台幣), ਮੁਦਰਾ ਕੋਡ TWD ਅਤੇ ਆਮ ਤੌਰ ਉੱਤੇ ਛੋਟਾ ਰੂਪ NT$, 1949 ਤੋਂ ਲੈ ਕੇ ਤਾਇਵਾਨ ਦੀ ਅਧਿਕਾਰਾਕ ਮੁਦਰਾ ਹੈ ਜਦੋਂ ਇਹਨੇ ਪੁਰਾਣੇ ਤਾਇਵਾਨੀ ਡਾਲਰ ਦੀ ਥਾਂ ਲਈ। ਪਹਿਲਾਂ ਇਹਨੂੰ ਤਾਇਵਾਨ ਬੈਂਕ ਜਾਰੀ ਕਰਦਾ ਸੀ ਪਰ 2000 ਤੋਂ ਬਾਅਦ ਇਹਨੂੰ ਚੀਨ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ।

ਹਵਾਲੇ[ਸੋਧੋ]