ਪਾਕਿਸਤਾਨੀ ਰੁਪਈਆ
ਦਿੱਖ
| ਤਸਵੀਰ:Pakistani Rupees.jpg | |
| ISO 4217 | |
|---|---|
| ਕੋਡ | PKR (numeric: 586) |
| ਉਪ ਯੂਨਿਟ | 0.01 |
| Unit | |
| ਨਿਸ਼ਾਨ | Rs |
| ਛੋਟਾ ਨਾਮ | ਥੀਪਾ, ਰੁਪਈਆ |
| Denominations | |
| ਉਪਯੂਨਿਟ | |
| 1/100 | ਪੈਸਾ (ਵਰਤਿਆ ਨਹੀਂ ਜਾਂਦਾ) |
| ਬੈਂਕਨੋਟ | |
| Freq. used | 10, 20, 50, 100, 500, 1000, 5000 ਰੁਪਏ |
| Coins | |
| Freq. used | 1, 2, 5 ਰੁਪਏ |
| Demographics | |
| ਅਧਿਕਾਰਤ ਵਰਤੋਂਕਾਰ | |
| ਗ਼ੈਰ-ਅਧਿਕਾਰਤ ਵਰਤੋਂਕਾਰ | |
| Issuance | |
| ਕੇਂਦਰੀ ਬੈਂਕ | ਪਾਕਿਸਤਾਨ ਸਟੇਟ ਬੈਂਕ |
| ਵੈੱਬਸਾਈਟ | www.sbp.org.pk |
| Valuation | |
| Inflation | 9.6% |
| ਸਰੋਤ | State Bank of Pakistan, July 2012 |
ਪਾਕਿਸਤਾਨੀ ਰੁਪਈਆ (Urdu: روپیہ) (ਨਿਸ਼ਾਨ: ₨ ਜਾਂ
; ਕੋਡ: PKR) ਪਾਕਿਸਤਾਨ ਦੀ ਅਧਿਕਾਰਕ ਮੁਦਰਾ ਹੈ। ਇਸ ਮੁਦਰਾ ਨੂੰ ਪਾਕਿਸਤਾਨ ਸਟੇਟ ਬੈਂਕ, ਦੇਸ਼ ਦਾ ਕੇਂਦਰੀ ਬੈਂਕ, ਜਾਰੀ ਕਰਦਾ ਹੈ।
ਹਵਾਲੇ
[ਸੋਧੋ]- ↑ ਭਾਵੇਂ ਅਫ਼ਗ਼ਾਨ ਅਫ਼ਗ਼ਾਨੀ ਅਧਿਕਾਰਕ ਮੁਦਰਾ ਹੈ ਪਰ ਸੰਯੁਕਤ ਰਾਜ ਡਾਲਰ ਅਤੇ ਪਾਕਿਸਤਾਨੀ ਰੁਪਈਆ ਵੀ ਸਵੀਕਾਰੇ ਜਾਂਦੇ ਹਨ