ਪੂਰਬੀ ਤਿਮੋਰ ਸਿੰਤਾਵੋ ਸਿੱਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੂਰਬੀ ਤਿਮੋਰ ਸਿੰਤਾਵੋ ਸਿੱਕੇ
Doit Timór-Leste nian
Centavo do Timor-Leste
ਅਜੋਕੇ ਪ੍ਰਚੱਲਤ ਸਿੱਕੇ। 10 ਸਿੰਤਾਵੋ ਜੋ ਅਮਰੀਕੀ ਡਾਈਮ ਤੋਂ ਵੱਡਾ ਹੈ।
ਅਜੋਕੇ ਪ੍ਰਚੱਲਤ ਸਿੱਕੇ। 10 ਸਿੰਤਾਵੋ ਜੋ ਅਮਰੀਕੀ ਡਾਈਮ ਤੋਂ ਵੱਡਾ ਹੈ।
ਕੇਂਦਰੀ ਬੈਂਕ ਪੂਰਬੀ ਤਿਮੋਰ
ਵਰਤੋਂਕਾਰ  ਪੂਰਬੀ ਤਿਮੋਰ (ਯੂ.ਐੱਸ. ਡਾਲਰ ਸਮੇਤ)
ਇਹਨਾਂ ਨਾਲ਼ ਜੁੜੀ ਹੋਈ ਸੰਯੁਕਤ ਰਾਜ ਡਾਲਰ (at 1:100 ratio)
ਸਿੱਕੇ 1, 5, 10, 25 ਅਤੇ 50 ਸਿੰਤਾਵੋ
ਬੈਂਕਨੋਟ ਅਜੇ ਜਾਰੀ ਨਹੀਂ ਕੀਤਾ ਗਿਆ 1
1 ਪੂਰਬੀ ਤਿਮੋਰ ਹੁਣ ਸੰਯੁਕਤ ਰਾਜ ਡਾਲਰ ਦੇ ਨੋਟ ਵਰਤਦਾ ਹੈ।

ਪੂਰਬੀ ਤਿਮੋਰ ਸਿੰਤਾਵੋ ਸਿੱਕੇ ਪੂਰਬੀ ਤਿਮੋਰ ਵਿੱਚ 2003 ਵਿੱਚ ਸੰਯੁਕਤ ਰਾਜ ਡਾਲਰ ਦੇ ਨੋਟਾਂ ਅਤੇ ਸਿੱਕਿਆਂ ਦੇ ਨਾਲ਼ ਵਰਤਣ ਲਈ ਜਾਰੀ ਕੀਤੇ ਗਏ ਸਨ ਜਿਹਨਾਂ ਨੂੰ 2000 ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਸ਼ਾਸਨ ਮਗਰੋਂ ਇੰਡੋਨੇਸ਼ੀਆਈ ਰੁਪੀਏ ਦੀ ਥਾਂ ਲਾਗੂ ਕੀਤਾ ਗਿਆ ਸੀ। ਇੱਕ ਸਿੰਤਾਵੋ ਇੱਕ ਅਮਰੀਕੀ ਸੈਂਟ ਦੇ ਬਰਾਬਰ ਹੁੰਦਾ ਹੈ।

ਹਵਾਲੇ[ਸੋਧੋ]