ਜਾਰਜੀਆਈ ਲਾਰੀ
ਦਿੱਖ
ქართული ლარი (ਜਾਰਜੀਆਈ) | |
---|---|
ISO 4217 | |
ਕੋਡ | GEL (numeric: 981) |
ਉਪ ਯੂਨਿਟ | 0.01 |
Denominations | |
ਉਪਯੂਨਿਟ | |
1/100 | ਤਿਤਰੀ |
ਬੈਂਕਨੋਟ | |
Freq. used | 5, 10, 20, 50 ਲਾਰੀ |
Rarely used | 1, 2, 100, 200 ਲਾਰੀ |
Coins | 1, 2, 5, 10, 20, 50 ਤਿਤਰੀ, 1, 2 ਲਾਰੀ |
Demographics | |
ਵਰਤੋਂਕਾਰ | ਫਰਮਾ:Country data ਜਾਰਜੀਆ |
Issuance | |
ਕੇਂਦਰੀ ਬੈਂਕ | ਜਰਜੀਆ ਰਾਸ਼ਟਰੀ ਬੈਂਕ |
ਵੈੱਬਸਾਈਟ | www.nbg.gov.ge |
Valuation | |
Inflation | 9.2% |
ਸਰੋਤ | The World Factbook, 2006 est. |
ਲਾਰੀ (ਜਾਰਜੀਆਈ: Lua error in package.lua at line 80: module 'Module:Lang/data/iana scripts' not found.; ISO 4217:GEL) ਜਾਰਜੀਆ ਦੀ ਮੁਦਰਾ ਹੈ। ਇੱਕ ਲਾਰੀ ਵਿੱਚ 100 ਤਿਤਰੀ ਹੁੰਦੇ ਹਨ। ਲਾਰੀ ਨਾਂ ਪੁਰਾਣੇ ਜਾਰਜੀਆਈ ਸ਼ਬਦ ਤੋਂ ਆਇਆ ਹੈ ਜਿਹਦਾ ਭਾਵ ਹੈ ਜ਼ਖ਼ੀਰਾ, ਪੁੰਜ ਜਦਕਿ ਤਿਤਰੀ ਇੱਕ ਪੁਰਾਣਾ ਜਾਰਜੀਆਈ ਮਾਲੀ ਸ਼ਬਦ (ਭਾਵ ਚਿੱਟਾ) ਹੈ ਜੋ ਪੁਰਾਤਨ ਕੋਲਚਿਸ ਵਿੱਚ ਛੇਵੀਂ ਸਦੀ ਈਸਾ ਪੂਰਵ ਤੋਂ ਵਰਤਿਆ ਜਾਂਦਾ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |