ਤੁਰਕਮੇਨਿਸਤਾਨੀ ਮਨਦ
ਦਿੱਖ
ਤੁਰਕਮੇਨਿਸਤਾਨੀ ਮਨਦ | |||
---|---|---|---|
Türkmen manady (ਤੁਰਕਮੇਨ) | |||
| |||
ISO 4217 ਕੋਡ | TMT | ||
ਕੇਂਦਰੀ ਬੈਂਕ | ਤੁਰਕਮੇਨਿਸਤਾਨ ਕੇਂਦਰੀ ਬੈਂਕ | ||
ਵੈੱਬਸਾਈਟ | www.cbt.tm | ||
ਵਰਤੋਂਕਾਰ | ਤੁਰਕਮੇਨਿਸਤਾਨ | ||
ਫੈਲਾਅ | 11% | ||
ਸਰੋਤ | ਦ ਵਰਲਡ ਫ਼ੈਕਟਬੁੱਕ, 2006 est. | ||
ਉਪ-ਇਕਾਈ | |||
1/100 | ਤਿੰਗੇ (teňňe (ਤੁਰਕਮੇਨ)) | ||
ਨਿਸ਼ਾਨ | T | ||
ਬਹੁ-ਵਚਨ | manat | ||
ਤਿੰਗੇ (teňňe (ਤੁਰਕਮੇਨ)) | ਤਿੰਗੇ (teňňe (ਤੁਰਕਮੇਨ)) | ||
ਸਿੱਕੇ | 1, 2, 5, 10, 20, 50 tenge, 1, 2 ਮਨਦ | ||
ਬੈਂਕਨੋਟ | 1, 5, 10, 20, 50, 100, 500 ਮਨਦ |
ਮਨਦ ਜਾਂ ਮਨਤ ਤੁਰਕਮੇਨਿਸਤਾਨ ਦੀ ਮੁਦਰਾ ਹੈ। ਇਸਨੂੰ ਰੂਸੀ ਰੂਬਲ ਦੀ ਥਾਂ ਉੱਤੇ 27 ਅਕਤੂਬਰ 1993 ਨੂੰ 1 ਮਨਦ = 500 ਰੂਬਲ ਦੀ ਦਰ ਉੱਤੇ ਜਾਰੀ ਕੀਤਾ ਗਿਆ।[1] ਇਹਦਾ ISO 4217 ਕੋਡ TMM ਹੈ ਅਤੇ ਇੱਕ ਮਨਦ ਵਿੱਚ 100 ਤਿੰਗੇ ਹੁੰਦੇ ਹਨ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).