ਕਿਰਗਿਜ਼ਸਤਾਨੀ ਸੋਮ
ਕਿਰਗਿਜ਼ਸਤਾਨੀ ਸੋਮ | |||||
---|---|---|---|---|---|
Кыргыз сом ਫਰਮਾ:Ky icon Киргизский сом (ਰੂਸੀ) | |||||
| |||||
ISO 4217 ਕੋਡ | KGS | ||||
ਕੇਂਦਰੀ ਬੈਂਕ | ਕਿਰਿਗਿਜ਼ ਗਣਰਾਜ ਦਾ ਰਾਸ਼ਟਰੀ ਬੈਂਕ | ||||
ਵੈੱਬਸਾਈਟ | www.nbkr.kg | ||||
ਵਰਤੋਂਕਾਰ | ਫਰਮਾ:Country data ਕਿਰਗਿਜ਼ਸਤਾਨ | ||||
ਫੈਲਾਅ | 6.4% | ||||
ਸਰੋਤ | ਦ ਵਰਲਡ ਫੈਕਟਬੁੱਕ, 2006 est. | ||||
ਉਪ-ਇਕਾਈ | |||||
1/100 | ਤੀਇਨ | ||||
ਬਹੁ-ਵਚਨ | ਸੋਮ | ||||
ਤੀਇਨ | ਤੀਇਨ | ||||
ਸਿੱਕੇ | |||||
Freq. used | 1, 3, 5, 10 ਸੋਮ | ||||
Rarely used | 1, 10, 50 ਤੀਇਨ | ||||
ਬੈਂਕਨੋਟ | 20, 50, 100, 200, 500, 1000, 5000 ਸੋਮ | ||||
Rarely used | 1, 10, 50 ਤੀਇਨ, 1, 5, 10 ਸੋਮ |
ਸੋਮ (ਕਿਰਗਿਜ਼: сом, ਕਈ ਵਾਰ ਲਿਪਾਂਤਰਨ "ਸੁਮ" ਜਾਂ "ਸੂਮ" ਵੀ ਹੁੰਦਾ ਹੈ) ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ (ਕਿਰਗਿਜ਼: тыйын) ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ।