2019 ਕ੍ਰਿਕਟ ਵਿਸ਼ਵ ਕੱਪ ਟੀਮਾਂ
ਇਹ 2019 ਕ੍ਰਿਕਟ ਵਿਸ਼ਵ ਕੱਪ ਲਈ ਚੁਣੀਆਂ ਟੀਮਾਂ ਦੇ ਦਲਾਂ ਦੀ ਸੂਚੀ ਹੈ।[2] ਸਾਰੀਆਂ 10 ਟੀਮਾਂ ਨੂੰ 23 ਅਪ੍ਰੈਲ 2019 ਤੱਕ[3] ਆਪਣੇ 15 ਮੈਂਬਰੀ ਦਲ ਦੀ ਸੂਚੀ ਦਾਖ਼ਲ ਕਰਨੀ ਸੀ, ਅਤੇ ਇਸ ਵਿੱਚ 22 ਮਈ ਤੱਕ ਕੋਈ ਵੀ ਬਦਲਾਅ ਕੀਤਾ ਜਾ ਸਕਦਾ ਸੀ। [4] ਨਿਊਜ਼ੀਲੈਂਡ ਪਹਿਲੀ ਟੀਮ ਸੀ ਜਿਸ ਨੇ ਆਪਣੇ ਦਲ ਦੀ ਸੂਚੀ 3 ਅਪਰੈਲ 2019 ਨੂੰ ਦਾਖ਼ਲ ਕਰ ਦਿੱਤੀ ਸੀ। [5] ਵੈਸਟਇੰਡੀਜ਼ ਨੇ 24 ਅਪਰੈਲ 2019 ਨੂੰ ਆਪਣੀ ਟੀਮ ਦੀ ਘੋਸ਼ਣਾ ਕੀਤੀ ਅਤੇ ਦਲ ਦਾ ਨਾਮ ਦਾਖ਼ਲ ਕਰਨ ਵਾਲੀ ਇਹ ਆਖਰੀ ਟੀਮ ਸੀ, ਹਾਲਾਂਕਿ ਇਹ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਤੈਅ ਕੀਤੀ ਗਈ ਤਰੀਕ ਤੋਂ ਇੱਕ ਦਿਨ ਬਾਅਦ ਸੀ।[6]
ਦੋ ਕ੍ਰਿਕਟਰ, ਨਿਊਜ਼ੀਲੈਂਡ ਦਾ ਟੌਮ ਬਲੰਡਲ ਅਤੇ ਬੰਗਲਾਦੇਸ਼ ਦਾ ਅਬੂ ਜਾਏਦ, ਆਪਣੀਆਂ ਅੰਤਰਰਾਸ਼ਟਰੀ ਟੀਮਾਂ ਵਿੱਚ ਨਾਮਜ਼ਦ ਹੋਣ ਤੋਂ ਪਹਿਲਾਂ ਕਿਸੇ ਵੀ ਇਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਮੈਚਾਂ ਵਿੱਚ ਨਹੀਂ ਖੇਡੇ ਸਨ।[7][8] 13 ਮਈ 2019 ਨੂੰ ਜ਼ਾਏਦ ਨੇ ਆਇਰਲੈਂਡ ਵਿੱਚ ਤਿਕੋਣੀ ਲੜੀ ਦੇ ਪੰਜਵੇਂ ਮੈਚ ਵਿੱਚ ਵੈਸਟਇੰਡੀਜ਼ ਵਿਰੁੱਧ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[9] ਤਿੰਨ ਕਪਤਾਨਾਂ, ਇੰਗਲੈਂਡ ਦਾ ਈਓਨ ਮੌਰਗਨ, ਵੈਸਟਇੰਡੀਜ਼ ਦਾ ਜੇਸਨ ਹੋਲਡਰ ਅਤੇ ਬੰਗਲਾਦੇਸ਼ ਦਾ ਮਸ਼ਰਫੇ ਮੁਰਤਜ਼ਾ ਨੇ ਪਿਛਲੇ ਟੂਰਨਾਮੈਂਟ ਵਿੱਚ ਵੀ ਆਪਣੀਆਂ ਟੀਮਾਂ ਦੀ ਅਗਵਾਈ ਕੀਤੀ ਸੀ।[10]
ਕੁੰਜੀ
[ਸੋਧੋ]ਚਿੰਨ੍ਹ | ਮਤਲਬ |
---|---|
ਸ਼/ਨੰ | ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਖਿਡਾਰੀ ਦੀ ਟੀ-ਸ਼ਰਟ ਦਾ ਨੰਬਰ |
ਖਿਡਾਰੀ | ਖਿਡਾਰੀ ਦਾ ਨਾਮ, ਜਿਵੇਂ ਉਸਦੇ ਆਪਣੇ ਵਿਕੀਪੀਡੀਆ ਲੇਖ ਤੇ ਵਰਤਿਆ ਗਿਆ ਹੈ। ਇਹ ਵੀ ਦਰਸਾਉਂਦਾ ਹੈ ਕਿ ਕੀ ਉਹ ਟੀਮ ਦਾ ਕਪਤਾਨ ਜਾਂ ਉਪ ਕਪਤਾਨ ਹੈ। |
ਜਨਮ ਤਰੀਕ | ਜਨਮ ਮਿਤੀ, ਅਤੇ 30 ਮਈ 2019 ਤੱਕ ਦੀ ਉਮਰ. |
ਓਡੀਆਈ | ਖੇਡੇ ਹੋਏ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਗਿਣਤੀ, 30 ਮਈ 2019 ਤੱਕ। |
ਭੂਮਿਕਾ | ਗੇਂਦਬਾਜ਼, ਬੱਲੇਬਾਜ਼, ਆਲ ਰਾਊਂਡਰ, ਵਿਕਟਕੀਪਰ ਜਾਂ ਵਿਕਟਕੀਪਰ-ਬੱਲੇਬਾਜ਼ |
ਬੱਲੇਬਾਜ਼ੀ | ਜਿਹੜੇ ਹੱਥ ਨਾਲ ਉਹ ਬੱਲੇਬਾਜ਼ੀ ਕਰਦੇ ਹਨ। |
ਗੇਂਦਬਾਜ਼ੀ | ਕਿਹੜੇ ਤਰੀਕੇ ਨਾਲ ਉਹ ਗੇਂਦਬਾਜ਼ੀ ਕਰਦੇ ਹਨ। |
ਲਿਸਟ ਏ ਜਾਂ ਘਰੇਲੂ ਟੀਮ | ਜਾਂ ਸੂਚੀ ਏ ਟੀਮ ਜਾਂ ਘਰੇਲੂ ਇੱਕ ਰੋਜ਼ਾ ਟੀਮ ਜੇਕਰ ਦੇਸ਼ ਦੇ ਇੱਕ ਰੋਜ਼ਾ ਮੈਚਾਂ ਦਾ ਲਿਸਟ ਏ ਦਰਜਾ ਨਹੀਂ ਹੈ। |
ਅਫ਼ਗਾਨਿਸਤਾਨ
[ਸੋਧੋ]ਅਫ਼ਗਾਨਿਸਤਾਨ ਨੇ 22 ਅਪ੍ਰੈਲ ਨੂੰ ਆਪਣੇ 15 ਮੈਂਬਰੀ ਦਲ ਦਾ ਐਲਾਨ ਕੀਤਾ। [11] ਅਫਗਾਨਿਸਤਾਨ ਦੇ ਦੂਜੇ ਮੈਚ ਤੋਂ ਬਾਅਦ, ਸੱਟ ਲੱਗਣ ਕਾਰਨ ਮੁਹੰਮਦ ਸ਼ਹਿਜ਼ਾਦ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਉਸ ਦੀ ਜਗ੍ਹਾ ਇਕਰਮ ਅਲੀ ਖਿਲ ਨੂੰ ਦਲ ਵਿੱਚ ਸ਼ਾਮਿਲ ਕਰ ਲਿਆ ਗਿਆ।[12] ਕੋਚ: ਫਿਲ ਸਿਮੰਸ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
14 | ਗੁਲਬਦੀਨ ਨਾਇਬ (ਕ) | 16 ਮਾਰਚ 1991 (ਉਮਰ 28) | 55 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਬੂਸਟ ਡਿਫ਼ੈਂਡਰਸ |
19 | ਰਾਸ਼ਿਦ ਖਾਨ (ਉ.ਕ.) | 20 ਸਤੰਬਰ 1998 (ਉਮਰ 20) | 59 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਬੰਦ-ਏ-ਅਮੀਰ ਡਰੈਗਨਸ |
55 | ਆਫ਼ਤਾਬ ਆਲਮ | 30 ਨਵੰਬਰ 1992 (ਉਮਰ 26) | 24 | ਆਲ-ਰਾਊਂਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਸਪੀਨ ਘਰ ਟਾਈਗਰ |
44 | ਅਸਗਰ ਅਫ਼ਗਾਨ | 22 ਫਰਵਰੀ 1987 (ਉਮਰ 32) | 102 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਅਮੋ ਸ਼ਾਰਕਸ |
10 | ਦਵਲਤ ਜ਼ਾਦਰਾਨ | 19 ਮਾਰਚ 1988 (ਉਮਰ 31) | 77 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਬੰਦ-ਏ-ਅਮੀਰ ਡਰੈਗਨਸ |
66 | ਹਾਮਿਦ ਹਸਨ | 1 ਜੂਨ 1987 (ਉਮਰ 31) | 33 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਬੰਦ-ਏ-ਅਮੀਰ ਡਰੈਗਨਸ |
50 | ਹਸ਼ਮਤਉੱਲਾ ਸ਼ਹੀਦੀ | 4 ਨਵੰਬਰ 1994 (ਉਮਰ 24) | 31 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਬੰਦ-ਏ-ਅਮੀਰ ਡਰੈਗਨਸ |
3 | ਹਜ਼ਰਤਉੱਲਾ ਜ਼ਜ਼ਈ | 23 ਮਾਰਚ 1998 (ਉਮਰ 21) | 8 | ਬੱਲੇਬਾਜ਼ | ਖੱਬਾ ਹੱਥ | ਖੱਬਾ ਹੱਥ ਆਰਥੋਡਾਕਸ | ਅਮੋ ਸ਼ਾਰਕਸ |
7 | ਮੁਹੰਮਦ ਨਬੀ | 3 ਮਾਰਚ 1985 (ਉਮਰ 34) | 112 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਮਿਸ ਐਨਕ ਨਾਈਟਸ |
77 | ਮੁਹੰਮਦ ਸ਼ਹਿਜ਼ਾਦ (ਵਿਕਟ ਕੀਪਰ) | 31 ਜਨਵਰੀ 1988 (ਉਮਰ 31) | 82 | ਵਿਕਟ-ਕੀਪਰ-ਬੱਲੇਬਾਜ਼ | ਸੱਜਾ ਹੱਥ | — | ਸਪੀਨ ਘਰ ਟਾਈਗਰਸ |
88 | ਮੁਜੀਬ ਉਰ ਰਹਿਮਾਨ | 28 ਮਾਰਚ 2001 (ਉਮਰ 18) | 30 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਬੂਸਟ ਡਿਫ਼ੈਂਡਰਸ |
1 | ਨਜੀਬਉੱਲਾ ਜ਼ਾਦਰਾਨ | 18 ਫਰਵਰੀ 1993 (ਉਮਰ 26) | 56 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਬੰਦ-ਏ-ਅਮੀਰ ਡਰੈਗਨਸ |
15 | ਨੂਰ ਅਲੀ ਜ਼ਾਦਰਾਨ | 10 ਜੁਲਾਈ 1988 (ਉਮਰ 30) | 48 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਸਪੀਨ ਘਰ ਟਾਈਗਰਸ |
8 | ਰਹਿਮਤ ਸ਼ਾਹ | 16 ਮਾਰਚ 1991 (ਉਮਰ 28) | 61 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਮਿਸ ਐਨਕ ਨਾਈਟਸ |
45 | ਸਮੀਉੱਲਾ ਸ਼ਿਨਵਾਰੀ | 31 ਦਸੰਬਰ 1987 (ਉਮਰ 31) | 81 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਸਪੀਨ ਘਰ ਟਾਈਗਰਸ
|
ਆਸਟਰੇਲੀਆ
[ਸੋਧੋ]ਆਸਟਰੇਲੀਆ ਨੇ 15 ਅਪਰੈਲ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ।[13] ਜਾਈ ਰਿਚਰਡਸਨ ਨੂੰ ਪਹਿਲਾਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰ ਮੋਢੇ ਦੀ ਸੱਟ ਕਾਰਨ ਮਗਰੋਂ ਉਹ ਟੀਮ ਵਿੱਚੋਂ ਬਾਹਰ ਹੋ ਗਿਆ ਸੀ ਅਤੇ ਉਸਦੀ ਥਾਂ ਕੇਨ ਰਿਚਰਡਸਨ ਨੂੰ ਸ਼ਾਮਿਲ ਕਰ ਲਿਆ ਗਿਆ।[14] ਕੋਚ: ਜਸਟਿਨ ਲੈਂਗਰ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
5 | ਆਰੋਨ ਫਿੰਚ (ਕ) | 17 ਨਵੰਬਰ 1986 (ਉਮਰ 32) | 109 | ਬੱਲੇਬਾਜ਼ | ਸੱਜਾ ਹੱਥ | ਖੱਬਾ ਹੱਥ ਆਰਥੋਡਾਕਸ | ਵਿਕਟੋਰੀਆ |
4 | ਐਲੇਕਸ ਕੈਰੀ (ਉ.ਕ., ਵਿਕਟ-ਕੀਪਰ) | 27 ਅਗਸਤ 1991 (ਉਮਰ 27) | 19 | ਵਿਕਟ-ਕੀਪਰ-ਬੱਲੇਬਾਜ਼ | ਖੱਬਾ ਹੱਥ | — | ਸਾਊਥ ਆਸਟਰੇਲੀਆ |
30 | ਪੈਟ ਕਮਿੰਸ (ਉ.ਕ.) | 8 ਮਈ 1993 (ਉਮਰ 26) | 48 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਨਿਊ ਸਾਊਥ ਵੇਲਜ਼ ਬਲੂਜ਼ |
65 | ਜੇਸਨ ਬਹਰਿਨਡੌਫ਼ | 20 ਅਪ੍ਰੈਲ 1990 (ਉਮਰ 29) | 6 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਤੇਜ਼ ਗੇਂਦਬਾਜ਼ੀ | ਵੈਸਟਰਨ ਵਾਰੀਅਰਜ਼ |
6 | ਨੇਥਨ ਕੋਲਟਰ-ਨਾਈਲ | 11 ਅਕਤੂਬਰ 1987 (ਉਮਰ 31) | 27 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਵੈਸਟਰਨ ਵਾਰੀਅਰਜ਼ |
1 | ਉਸਮਾਨ ਖਵਾਜਾ | 18 ਦਸੰਬਰ 1986 (ਉਮਰ 32) | 31 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਕੁਈਂਸਲੈਂਡ ਬੁੱਲਜ਼ |
67 | ਨੇਥਨ ਲਿਓਨ | 20 ਨਵੰਬਰ 1987 (ਉਮਰ 31) | 25 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਨਿਊ ਸਾਊਥ ਵੇਲਜ਼ ਬਲੂਜ਼ |
9 | ਸ਼ੌਨ ਮਾਰਸ਼ | 9 ਜੁਲਾਈ 1983 (ਉਮਰ 35) | 71 | ਬੱਲੇਬਾਜ਼ | ਖੱਬਾ ਹੱਥ | ਖੱਬਾ ਹੱਥ ਆਰਥੋਡਾਕਸ | ਵੈਸਟਰਨ ਵਾਰੀਅਰਜ਼ |
32 | ਗਲੈਨ ਮੈਕਸਵੈਲ | 14 ਅਕਤੂਬਰ 1988 (ਉਮਰ 30) | 100 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਵਿਕਟੋਰੀਆ |
47 | ਕੇਨ ਰਿਚਰਡਸਨ | 12 ਫਰਵਰੀ 1991 (ਉਮਰ 28) | 20 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਸਾਊਥ ਆਸਟਰੇਲੀਆ |
49 | ਸਟੀਵ ਸਮਿੱਥ | 2 ਜੂਨ 1989 (ਉਮਰ 29) | 108 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਨਿਊ ਸਾਊਥ ਵੇਲਜ਼ ਬਲੂਜ਼ |
56 | ਮਿਚਲ ਸਟਾਰਕ | 30 ਜਨਵਰੀ 1990 (ਉਮਰ 29) | 75 | ਗੇਂਦਬਾਜ਼ | ਖੱਬਾ ਹੱਥ | ਖੱਬ ਹੱਥ ਤੇਜ਼ | ਨਿਊ ਸਾਊਥ ਵੇਲਜ਼ ਬਲੂਜ਼ |
17 | ਮਾਰਕਸ ਸਟੌਇਨਿਸ | 16 ਅਗਸਤ 1989 (ਉਮਰ 29) | 33 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਵੈਸਟਰਨ ਵਾਰੀਅਰਜ਼ |
31 | ਡੇਵਿਡ ਵਾਰਨਰ | 27 ਅਕਤੂਬਰ 1986 (ਉਮਰ 32) | 106 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ lਲੈਗ ਸਪਿਨ | ਨਿਊ ਸਾਊਥ ਵੇਲਜ਼ ਬਲੂਜ਼ |
63 | ਐਡਮ ਜ਼ੈਂਪਾ | 31 ਮਾਰਚ 1992 (ਉਮਰ 27) | 44 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਸਾਊਥ ਆਸਟਰੇਲੀਆ |
60 | 20 ਸਤੰਬਰ 1996 (ਉਮਰ 22) | 12 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਵੈਸਟਰਨ ਵਾਰੀਅਰਜ਼ |
ਬੰਗਲਾਦੇਸ਼
[ਸੋਧੋ]ਬੰਗਲਾਦੇਸ਼ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 16 ਅਪਰੈਲ ਨੂੰ ਕੀਤਾ ਸੀ।[15]
ਕੋਚ: ਸਟੀਵ ਰ੍ਹੋਡਸ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
2 | ਮਸ਼ਰਫ਼ੇ ਮੋਰਤਾਜ਼ਾ (ਕ) | 5 ਅਕਤੂਬਰ 1983 (ਉਮਰ 35) | 209 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਅਬਾਹਨੀ ਲਿਮਟਿਡ |
75 | ਸ਼ਾਕਿਬ ਅਲ ਹਸਨ (ਉ.ਕ.) | 24 ਮਾਰਚ 1987 (ਉਮਰ 32) | 198 | ਆਲ-ਰਾਊਂਡਰ | ਖੱਬਾ ਹੱਥ | ਖੱਬਾ ਹੱਥ ਆਰਥੋਡੌਕਸ | ਅਬਾਹਨੀ ਲਿਮਟਿਡ |
28 | ਤਮੀਮ ਇਕਬਾਲ | 20 ਮਾਰਚ 1989 (ਉਮਰ 30) | 193 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਮੋਹੰਮਦੀਨ ਸਪੋਰਟਿੰਗ |
16 | ਲਿਟਨ ਦਾਸ | 13 ਅਕਤੂਬਰ 1994 (ਉਮਰ 24) | 28 | ਵਿਕਟਕੀਪਰ-ਬੱਲੇਬਾਜ਼ | ਸੱਜਾ ਹੱਥ | — | ਮੋਹੰਮਦੀਨ ਸਪੋਰਟਿੰਗ |
15 | ਮੁਸ਼ਫ਼ਿਕਰ ਰਹਿਮਾਨ (ਵਿਕਟ-ਕੀਪਰ) | 9 ਮਈ 1987 (ਉਮਰ 32) | 205 | ਵਿਕਟਕੀਪਰ-ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਲੈਜੰਡਸ ਔਫ਼ ਰੂਪਗੰਜ |
30 | ਮਹਿਮੂਦਉੱਲਾ | 4 ਫਰਵਰੀ 1986 (ਉਮਰ 33) | 175 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਅਬਾਹਨੀ ਲਿਮਟਿਡ |
8 | ਮੁਹੰਮਦ ਮਿਥੁਨ | 13 ਫਰਵਰੀ 1990 (ਉਮਰ 29) | 18 | ਵਿਕਟਕੀਪਰ-ਬੱਲੇਬਾਜ਼ | ਸੱਜਾ ਹੱਥ | — | ਅਬਾਹਨੀ ਲਿਮਟਿਡ |
1 | ਸੱਬੀਰ ਰਹਿਮਾਨ | 22 ਨਵੰਬਰ 1991 (ਉਮਰ 27) | 61 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥਲੈੱਗ ਸਪਿਨ | ਅਬਾਹਨੀ ਲਿਮਟਿਡ |
53 | ਮੇਹਦੀ ਹਸਨ ਮਿਰਾਜ਼ | 25 ਅਕਤੂਬਰ 1996 (ਉਮਰ 22) | 28 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਅਬਾਹਨੀ ਲਿਮਟਿਡ |
59 | ਸੌਮਿਆ ਸਰਕਾਰ | 25 ਫਰਵਰੀ 1993 (ਉਮਰ 26) | 44 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਅਬਾਹਨੀ ਲਿਮਟਿਡ |
34 | ਰੁਬੇਲ ਹੋਸੈਨ | 1 ਜਨਵਰੀ 1990 (ਉਮਰ 29) | 97 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਅਬਾਹਨੀ ਲਿਮਟਿਡ |
74 | ਮੁਹੰਮਦ ਸੈਫ਼ੂਦੀਨ | 1 ਸਤੰਬਰ 1996 (ਉਮਰ 22) | 13 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਅਬਾਹਨੀ ਲਿਮਟਿਡ |
32 | ਮੋਸੱਦੇਕ ਹੋਸੈਨ | 10 ਦਸੰਬਰ 1995 (ਉਮਰ 23) | 26 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਅਬਾਹਨੀ ਲਿਮਟਿਡ |
90 | ਮਸਤਫ਼ਿਜ਼ੁਰ ਰਹਿਮਾਨ | 6 ਸਤੰਬਰ 1995 (ਉਮਰ 23) | 46 | ਗੇਂਦਬਾਜ਼ | ਖੱਬਾ ਹੱਥ | ਖੱਬਾ ਹੱਥ ਤੇਜ਼ ਗੇਂਦਬਾਜ਼ੀ | ਸ਼ਾਈਨਪੁਕੁਰ |
17 | ਅਬੂ ਜਾਏਦ | 2 ਅਗਸਤ 1993 (ਉਮਰ 25) | 2 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਪ੍ਰਾਈਮ ਦੋਲੇਸ਼ਵਰ |
ਇੰਗਲੈਂਡ
[ਸੋਧੋ]ਇੰਗਲੈਂਡ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 17 ਅਪਰੈਲ ਨੂੰ ਕੀਤਾ।[16] ਪਹਿਲਾਂ ਇਸ ਵਿੱਚ ਐਲਕਸ ਹੇਲਸ ਸ਼ਾਮਿਲ ਸੀ, ਪਰ ਨਸ਼ੇ ਦੇ ਮਾਮਲੇ ਵਿੱਚ ਬੈਨ ਹੋਣ ਤੋਂ ਪਿੱਛੋਂ ਉਸਦਾ ਨਾਮ ਸੂਚੀ ਵਿੱਚੋਂ ਹਟਾ ਲਿਆ ਗਿਆ।[17] ਮਗਰੋਂ 21 ਮਈ ਨੂੰ ਇੰਗਲੈਂਡ ਨੇ ਆਪਣੀ ਆਖਰੀ ਨਿਸ਼ਚਿਤ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਜੌਫ਼ਰਾ ਆਰਚਰ, ਲਿਅਮ ਡਾਅਸਨ ਅਤੇ ਜੇਮਸ ਵਿੰਸ ਸ਼ਾਮਿਲ ਸਨ ਅਤੇ ਡੇਵਿਡ ਵਿਲੀ, ਜੋ ਡੈਨਲੀ ਅਤੇ ਐਲਕਸ ਹੇਲਸ ਨੂੰ ਬਾਹਰ ਕਰ ਦਿੱਤਾ ਗਿਆ।.[18]
ਕੋਚ: ਟ੍ਰੈਵਰ ਬੇਲਿਸ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
16 | ਇਓਨ ਮੌਰਗਨ (ਕ) | 10 ਸਤੰਬਰ 1986 (ਉਮਰ 32) | 222 | ਬੱਲਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਮਿਡਲਸੈਕਸ |
63 | ਜੋਸ ਬਟਲਰ (ਉ.ਕ., ਵਿਕਟ-ਕੀਪਰ) | 8 ਸਤੰਬਰ 1990 (ਉਮਰ 28) | 131 | ਵਿਕਟਕੀਪਰ-ਬੱਲੇਬਾਜ਼ | ਸੱਜਾ ਹੱਥ | — | ਲੰਕਾਸ਼ਾਇਰ |
18 | ਮੋੋਇਨ ਅਲੀ | 18 ਜੂਨ 1987 (ਉਮਰ 31) | 96 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਵੌਰਸੈਸਟਰਸ਼ਾਇਰ |
22 | ਜੌਫ਼ਰਾ ਆਰਚਰ | 1 ਅਪ੍ਰੈਲ 1995 (ਉਮਰ 24) | 3 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਸਸੈਕਸ |
51 | ਜੌਨੀ ਬੇਅਰਸਟੋ | 26 ਸਤੰਬਰ 1989 (ਉਮਰ 29) | 63 | ਵਿਕਟਕੀਪਰ-ਬੱਲਬਾਜ਼ | ਸੱਜਾ ਹੱਥ | — | ਯੌਰਕਸ਼ਾਇਰ |
59 | ਟੌਮ ਕਰਨ | 12 ਮਾਰਚ 1995 (ਉਮਰ 24) | 17 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਸਰੀ |
83 | ਲਿਅਮ ਡਾਅਸਨ | 1 ਮਾਰਚ 1990 (ਉਮਰ 29) | 3 | ਆਲ-ਰਾਊਂਡਰ | ਸੱਜਾ ਹੱਥ | ਖੱਬਾ ਹੱਥ ਆਰਥੋਡਾਕਸ | ਹੈਂਪਸ਼ਾਇਰ |
17 | ਲਿਅਮ ਪਲੰਕੇਟ | 6 ਅਪ੍ਰੈਲ 1985 (ਉਮਰ 34) | 82 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਸਰੀ |
95 | ਆਦਿਲ ਰਸ਼ੀਦ | 17 ਫਰਵਰੀ 1988 (ਉਮਰ 31) | 88 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਯੌਰਕਸ਼ਾਇਰ |
66 | ਜੋ ਰੂਟ | 30 ਦਸੰਬਰ 1990 (ਉਮਰ 28) | 132 | ਬੱਲਬਾਜ਼ | ਸੱਜਾ ਹੱਥ | ਸੱਜਾ ਹੱਥ ਸਪਿਨ | ਯੌਰਕਸ਼ਾਇਰ |
20 | ਜੇਸਨ ਰੌਏ | 21 ਜੁਲਾਈ 1990 (ਉਮਰ 28) | 76 | ਬੱਲਬਾਜ਼ | ਸੱਜਾ ਹੱਥ | — | ਸਰੀ |
55 | ਬੈਨ ਸਟੋਕਸ | 4 ਜੂਨ 1991 (ਉਮਰ 27) | 84 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਡਰਹਮ |
14 | ਜੇਮਸ ਵਿੰਸ | 14 ਮਾਰਚ 1991 (ਉਮਰ 28) | 10 | ਬੱਲਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ | ਹੈਂਪਸ਼ਾਇਰ |
19 | ਕ੍ਰਿਸ ਵੋਕਸ | 2 ਮਾਰਚ 1989 (ਉਮਰ 30) | 88 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ ਗੇਂਦਬਾਜ਼ੀ | ਵਾਰਵਿਕਸ਼ਾਇਰ |
33 | ਮਾਰਕ ਵੁੱਡ | 11 ਜਨਵਰੀ 1990 (ਉਮਰ 29) | 41 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਡਰਹਮ |
24 | 16 ਮਾਰਚ 1986 (ਉਮਰ 33) | 13 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਕੈਂਟ | |
10 | 3 ਜਨਵਰੀ 1989 (ਉਮਰ 30) | 70 | ਬੱਲਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ | ਨੌਟਿੰਘਮਸ਼ਾਇਰ | |
15 | 28 ਫਰਵਰੀ 1990 (ਉਮਰ 29) | 46 | ਆਲ-ਰਾਊਂਡਰ | ਖੱਬਾ ਹੱਥ | ਖੱਬਾ ਹੱਥ ਤੇਜ਼ ਗੇਂਦਬਾਜ਼ੀ | ਯੌਰਕਸ਼ਾਇਰ |
ਭਾਰਤ
[ਸੋਧੋ]ਭਾਰਤ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 15 ਅਪਰੈਲ ਨੂੰ ਕੀਤਾ।[19] ਇਸ ਤੋਂ ਇਲਾਵਾਂ ਉਨ੍ਹਾਂ ਨੇ ਅੰਬਤੀ ਰਾਇਡੂ, ਰਿਸ਼ਭ ਪੰਤ, ਅਕਸ਼ਰ ਪਟੇਲ, ਨਵਦੀਪ ਸੈਣੀ ਅਤੇ ਇਸ਼ਾਂਤ ਸ਼ਰਮਾ ਦੇ ਨਾਮ ਵੀ ਸੂਚੀ ਵਿੱਚ ਸ਼ਾਮਿਲ ਕੀਤਾ ਸੀ ਜਿਨ੍ਹਾਂ ਨੂੰ ਮੁੱਖ 15 ਮੈਂਬਰੀ ਟੀਮ ਵਿੱਚ ਕਿਸੇ ਦੇ ਸੱਟ ਲੱਗਣ ਤੇ ਉਪਲਬਧ ਕੀਤਾ ਜਾ ਸਕੇ।[20] ਭਾਰਤ ਬਨਾਮ ਆਸਟਰੇਲੀਆ ਵਿਚਲੇ ਮੈਚ ਵਿੱਚ ਸ਼ਿਖਰ ਧਵਨ ਦੇ ਅੰਗੂਠੇ ਉੱਪਰ ਸੱਟ ਵੱਜਣ ਦੇ ਕਾਰਨ ਰਿਸ਼ਭ ਪੰਤ ਨੂੰ ਮਗਰੋਂ 15 ਮੈਂਬਰੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।[21] 19 ਜੂਨ 2019 ਨੂੰ ਬੀਸੀਸੀਆਈ ਨੇ ਐਲਾਨ ਕੀਤਾ ਸੀ ਕਿ ਸ਼ਿਖਰ ਧਵਨ ਦੇ ਸੱਟ ਲੱਗਣ ਕਾਰਨ ਉਹ ਪੂਰੇ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੇਗਾ।[22] ਕੋਚ: ਕੋਚ: ਰਵੀ ਸ਼ਾਸਤਰੀ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
18 | ਵਿਰਾਟ ਕੋਹਲੀ (ਕ) | 5 ਨਵੰਬਰ 1988 (ਉਮਰ 30) | 227 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ | ਦਿੱਲੀ |
45 | ਰੋਹਿਤ ਸ਼ਰਮਾ (ਉ.ਕ.) | 30 ਅਪ੍ਰੈਲ 1987 (ਉਮਰ 32) | 206 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਮੁੰਬਈ |
25 | ਸ਼ਿਖਰ ਧਵਨ | 5 ਦਸੰਬਰ 1985 (ਉਮਰ 33) | 128 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਦਿੱਲੀ |
1 | ਕੇ.ਐਲ. ਰਾਹੁਲ | 18 ਅਪ੍ਰੈਲ 1992 (ਉਮਰ 27) | 14 | ਬੱਲੇਬਾਜ਼ | ਸੱਜਾ ਹੱਥ | — | ਕਰਨਾਟਕ |
59 | ਵਿਜੇ ਸ਼ੰਕਰ | 26 ਜਨਵਰੀ 1991 (ਉਮਰ 28) | 9 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਸੱਜਾ ਹੱਥ ਮੱਧਮ | ਤਾਮਿਲਨਾਡੂ |
7 | ਮਹਿੰਦਰ ਸਿੰਘ ਧੋਨੀ (ਵਿਕਟ-ਕੀਪਰ) | 7 ਜੁਲਾਈ 1981 (ਉਮਰ 37) | 341 | ਵਿਕਟਕੀਪਰ ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ | ਝਾਰਖੰਡ |
81 | ਕੇਦਾਰ ਜਾਧਵ | 26 ਮਾਰਚ 1985 (ਉਮਰ 34) | 59 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਮਹਾਂਰਾਸ਼ਟਰ |
21 | ਦਿਨੇਸ਼ ਕਾਰਤਿਕ | 1 ਜੂਨ 1985 (ਉਮਰ 33) | 91 | ਵਿਕਟਕੀਪਰ ਬੱਲੇਬਾਜ਼ | ਸੱਜਾ ਹੱਥ | — | ਤਾਮਿਲਨਾਡੂ |
3 | ਯੁਜ਼ਵੇਂਦਰ ਚਾਹਲ | 23 ਜੁਲਾਈ 1990 (ਉਮਰ 28) | 41 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈਗ ਸਪਿਨ | ਹਰਿਆਣਾ |
23 | ਕੁਲਦੀਪ ਯਾਦਵ | 14 ਦਸੰਬਰ 1994 (ਉਮਰ 24) | 44 | ਗੇਂਦਬਾਜ਼ | ਖੱਬਾ ਹੱਥ | ਖੱਬਾ ਹੱਥ ਰਿਸਟ ਸਪਿਨ | ਉੱਤਰ ਪ੍ਰਦੇਸ਼ |
15 | ਭੁਵਨੇਸ਼ਵਰ ਕੁਮਾਰ | 5 ਫਰਵਰੀ 1990 (ਉਮਰ 29) | 105 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ-ਤੇਜ਼ | ਉੱਤਰ ਪ੍ਰਦੇਸ਼ |
93 | ਜਸਪ੍ਰੀਤ ਬੁਮਰਾਹ | 6 ਦਸੰਬਰ 1993 (ਉਮਰ 25) | 49 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ-ਤੇਜ਼ | ਗੁਜਰਾਤ |
33 | ਹਾਰਦਿਕ ਪਾਂਡਿਆ | 11 ਅਕਤੂਬਰ 1993 (ਉਮਰ 25) | 45 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਮੱਧਮ-ਤੇਜ਼ | ਬਰੋਦਾ |
8 | ਰਵਿੰਦਰ ਜਡੇਜਾ | 6 ਦਸੰਬਰ 1988 (ਉਮਰ 30) | 151 | ਆਲ-ਰਾਊਂਡਰ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਸੌਰਾਸ਼ਟਰ |
11 | ਮੁਹੰਮਦ ਸ਼ਮੀ | 3 ਸਤੰਬਰ 1990 (ਉਮਰ 28) | 63 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ-ਤੇਜ਼ | ਬੰਗਾਲ |
ਨਿਊਜ਼ੀਲੈਂਡ
[ਸੋਧੋ]ਨਿਊਜ਼ੀਲੈਂਡ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ 3 ਅਪਰੈਲ 2019 ਨੂੰ ਕੀਤਾ ਸੀ।[23] ਕੋਚ: ਗੈਰੀ ਸਟੈਡ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
22 | ਕੇਨ ਵਿਲੀਅਮਸਨ (ਕ) | 8 ਅਗਸਤ 1990 (ਉਮਰ 28) | 139 | ਬੱਲਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਨੌਰਦਨ ਡਿਸਟ੍ਰਿਕਟਸ |
48 | ਟੌਮ ਲੇਦਮ (ਉ.ਕ., ਵਿਕਟ-ਕੀਪਰ) | 2 ਅਪ੍ਰੈਲ 1992 (ਉਮਰ 27) | 85 | ਵਿਕਟਕੀਪਰ ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਕੈਂਟਰਬਰੀ |
38 | ਟਿਮ ਸਾਊਦੀ | 11 ਦਸੰਬਰ 1988 (ਉਮਰ 30) | 139 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ-ਤੇਜ਼ | ਨੌਰਦਨ ਡਿਸਟ੍ਰਿਕਟਸ |
66 | ਟੌਮ ਬਲੰਡਲ | 1 ਸਤੰਬਰ 1990 (ਉਮਰ 28) | 0 | ਵਿਕਟਕੀਪਰ ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਵੈਲਿੰਗਟਨ ਫ਼ਾਇਰਬਰਡਸ |
18 | ਟਰੈਂਟ ਬੋਲਟ | 22 ਜੁਲਾਈ 1989 (ਉਮਰ 29) | 79 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਤੇਜ਼-ਮੱਧਮ | ਨੌਰਦਨ ਡਿਸਟ੍ਰਿਕਟਸ |
77 | ਕੌਲਿਨ ਡੇ ਗਰੈਂਡਹੋਮ | 22 ਜੁਲਾਈ 1986 (ਉਮਰ 32) | 28 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼-ਮੱਧਮ | ਨੌਰਦਨ ਡਿਸਟ੍ਰਿਕਟਸ |
87 | ਲੌਕੀ ਫ਼ਰਗੂਸਨ | 13 ਜੂਨ 1991 (ਉਮਰ 27) | 27 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਆੱਕਲੈਂਡ ਏਸਿਸ |
31 | ਮਾਰਟਿਨ ਗਪਟਿਲ | 30 ਸਤੰਬਰ 1986 (ਉਮਰ 32) | 169 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਆੱਕਲੈਂਡ ਏਸਿਸ |
21 | ਮੈਟ ਹੈਨਰੀ | 14 ਦਸੰਬਰ 1991 (ਉਮਰ 27) | 43 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼-ਮੱਧਮ | ਕੈਂਟਰਬਰੀ |
82 | ਕੌਲਿਨ ਮਨਰੋ | 11 ਮਾਰਚ 1987 (ਉਮਰ 32) | 51 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਆੱਕਲੈਂਡ ਏਸਿਸ |
50 | ਜੇਮਸ ਨੀਸ਼ਮ | 17 ਸਤੰਬਰ 1990 (ਉਮਰ 28) | 49 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਮੱਧਮ | ਵੈਲਿੰਗਟਨ ਫ਼ਾਇਰਬਰਡਸ |
86 | ਹੈਨਰੀ ਨਿਕੋਲਸ | 15 ਨਵੰਬਰ 1991 (ਉਮਰ 27) | 41 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਕੈਂਟਰਬਰੀ |
74 | ਮਿਚਲ ਸੈਂਟਨਰ | 5 ਫਰਵਰੀ 1992 (ਉਮਰ 27) | 59 | ਆਲ-ਰਾਊਂਡਰ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਨੌਰਦਨ ਡਿਸਟ੍ਰਿਕਟਸ |
61 | ਇਸ਼ ਸੋਢੀ | 31 ਅਕਤੂਬਰ 1992 (ਉਮਰ 26) | 30 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈਗ ਸਪਿਨ | ਨੌੋਰਦਨ ਡਿਸਟ੍ਰਿਕਟਸ |
3 | ਰੌਸ ਟੇਲਰ | 8 ਮਾਰਚ 1984 (ਉਮਰ 35) | 218 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਬ੍ਰੇਕ | ਸੈਂਟਰਲ ਸਟੈਗਸ |
ਪਾਕਿਸਤਾਨ
[ਸੋਧੋ]ਪਾਕਿਸਤਾਨ ਨੇ ਆਪਣੀ ਸ਼ੁਰੂਆਤੀ ਵਿਸ਼ਵ ਕੱਪ ਦਲ ਦਾ ਐਲਾਨ 18 ਅਪਰੈਲ ਨੂੰ ਕੀਤਾ ਸੀ।[24] ਉਨ੍ਹਾਂ ਨੇ ਆਪਣੀ ਆਖਰੀ ਟੀਮ ਦਾ ਐਲਾਨ 20 ਮਈ ਨੂੰ ਕੀਤਾ ਸੀ ਜਿਸ ਵਿੱਚ ਜੁਨੈਦ ਖਾਨ, ਫ਼ਹੀਮ ਅਸ਼ਰਫ਼ ਅਤੇ ਆਬਿਦ ਅਲੀ ਦੀ ਜਗ੍ਹਾ ਤੇ ਵਹਾਬ ਰਿਆਜ਼, ਮੁਹੰਮਦ ਆਮਿਰ ਅਤੇ ਆਸਿਫ਼ ਅਲੀ ਨੂੰ ਟੀਮ ਵਿੱਚ ਰੱਖਿਆ ਗਿਆ।[25] ਕੋਚ: ਮਿਕੀ ਆਰਥਰ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
54 | ਸਰਫ਼ਰਾਜ਼ ਅਹਿਮਦ (ਕ, ਵਿਕਟ-ਕੀਪਰ) | 22 ਮਈ 1987 (ਉਮਰ 32) | 106 | ਵਿਕਟਕੀਪਰ-ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਸਿੰਧ |
56 | ਬਾਬਰ ਆਜ਼ਮ (ਉ.ਕ.) | 15 ਅਕਤੂਬਰ 1994 (ਉਮਰ 24) | 64 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਇਸਲਾਮਾਬਾਦ |
45 | ਆਸਿਫ਼ ਅਲੀ | 1 ਅਕਤੂਬਰ 1991 (ਉਮਰ 27) | 16 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ-ਤੇਜ਼ | ਸਿੰਧ |
39 | ਫ਼ਖ਼ਰ ਜ਼ਮਾਨ | 10 ਅਪ੍ਰੈਲ 1990 (ਉਮਰ 29) | 36 | ਬੱਲੇਬਾਜ਼ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਫ਼ੈਡਰਲੀ ਐਡਮਿਨੀਸਟ੍ਰੇਟਡ ਟਰਾਈਬਲ ਏਰੀਆਜ਼ |
89 | ਹਾਰਿਸ ਸੋਹੇਲ | 15 ਅਕਤੂਬਰ 1989 (ਉਮਰ 29) | 34 | ਬੱਲੇਬਾਜ਼ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਫ਼ੈਡਰਲ ਏਰੀਆਜ਼ |
26 | ਇਮਾਮ-ਉਲ-ਹੱਕ | 12 ਦਸੰਬਰ 1995 (ਉਮਰ 23) | 28 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਲੈੱਗ ਸਪਿਨ | ਹਬੀਬ ਬੈਂਕ |
8 | ਮੁਹੰਮਦ ਹਫ਼ੀਜ਼ | 17 ਅਕਤੂਬਰ 1980 (ਉਮਰ 38) | 210 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਸੁਈ ਨੌਰਦਨ ਗੈਸ ਪਾਈਪਲਾਈਨਜ਼ |
29 | ਸ਼ਾਦਾਬ ਖਾਨ | 4 ਅਕਤੂਬਰ 1998 (ਉਮਰ 20) | 34 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਖੈਬਰ ਪਖਤੂਨਵਾ |
18 | ਸ਼ੋਏਬ ਮਲਿਕ | 1 ਫਰਵਰੀ 1982 (ਉਮਰ 37) | 284 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਪੰਜਾਬ |
9 | ਇਮਾਦ ਵਸੀਮ | 18 ਦਸੰਬਰ 1988 (ਉਮਰ 30) | 46 | ਆਲ-ਰਾਊਂਡਰ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਇਸਲਾਮਾਬਾਦ |
32 | ਹਸਨ ਅਲੀ | 7 ਫਰਵਰੀ 1994 (ਉਮਰ 25) | 49 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਇਸਲਾਮਾਬਾਦ |
5 | ਮੁਹੰਮਦ ਆਮਿਰ | 13 ਅਪ੍ਰੈਲ 1992 (ਉਮਰ 27) | 51 | ਗੇਂਦਬਾਜ਼ | ਖੱਬਾ ਹੱਥ | ਖੱਬਾ ਹੱਥ ਤੇਜ਼ | ਸੁਈ ਨੌਰਦਨ ਗੈਸ ਕੰਪਨੀ |
87 | ਮੁਹੰਮਦ ਹਸਨੈਨ | 5 ਅਪ੍ਰੈਲ 2000 (ਉਮਰ 19) | 5 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਸਿੰਧ |
40 | ਸ਼ਾਹੀਨ ਅਫ਼ਰੀਦੀ | 6 ਅਪ੍ਰੈਲ 2000 (ਉਮਰ 19) | 14 | ਗੇਂਦਬਾਜ਼ | ਖੱਬਾ ਹੱਥ | ਖੱਬਾ ਹੱਥ ਤੇਜ਼ | ਬਲੋਚਿਸਤਾਨ |
47 | ਵਹਾਬ ਰਿਆਜ਼ | 28 ਜੂਨ 1985 (ਉਮਰ 33) | 79 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਤੇਜ਼ | ਖੈਬਰ ਪਖਤੂਨਵਾ |
60 | 16 ਅਕਤੂਬਰ 1987 (ਉਮਰ 31) | 3 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਖੈਬਰ ਪਖਤੂਨਵਾ | |
41 | 16 ਜਨਵਰੀ 1994 (ਉਮਰ 25) | 23 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਤੇਜ਼ | ਫ਼ੈਸਲਾਬਾਦ | |
83 | 24 ਦਸੰਬਰ 1989 (ਉਮਰ 29) | 76 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਤੇਜ਼ | ਸਿੰਧ |
ਦੱਖਣੀ ਅਫ਼ਰੀਕਾ
[ਸੋਧੋ]ਦੱਖਣੀ ਅਫ਼ਰੀਕਾ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ 18 ਅਪਰੈਲ ਨੂੰ ਕੀਤਾ ਸੀ।[26] ਐਨਰਿਸ਼ ਨੌਰਜੇ ਨੂੰ ਪਹਿਲਾਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰ 7 ਮਈ 2019 ਨੂੰ ਉਸਨੂੰ ਜ਼ਖ਼ਮੀ ਹੋਣ ਕਾਰਨ ਟੀਮ ਵਿੱਚ ਬਾਹਰ ਕੱਢ ਦਿੱਤਾ ਗਿਆ ਅਤੇ ਉਸਦੀ ਜਗ੍ਹਾਂ ਕ੍ਰਿਸ ਮੌਰਿਸ ਨੂੰ ਟੀਮ ਵਿੱਚ ਜਗ੍ਹਾ ਮਿਲੀ।[27] ਡੇਲ ਸਟੇਨ ਵੀ ਮੋਢੇ ਦੀ ਸੱਟ ਕਾਰਨ ਟੀਮ ਵਿੱਚੋਂ ਬਾਹਰ ਰਿਹਾ ਅਤੇ ਉਸਦੀ ਜਗ੍ਹਾ ਬਿਊਰਨ ਹੈਂਡਰਿਕਸ ਨੂੰ ਲਿਆਂਦਾ ਗਿਆ।[28] ਕੋਚ: ਓਟਿਸ ਗਿਬਸਨ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
18 | ਫ਼ਾਫ਼ ਡੂ ਪਲੈਸੀ (ਕ) | 13 ਜੁਲਾਈ 1984 (ਉਮਰ 34) | 134 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਟਾਈਟਨਜ਼ |
12 | ਕੁਇੰਟਨ ਡੇ ਕੌਕ (ਉ.ਕ., ਵਿਕਟ-ਕੀਪਰ) | 17 ਦਸੰਬਰ 1992 (ਉਮਰ 26) | 106 | ਵਿਕਟਕੀਪਰ-ਬੱਲੇਬਾਜ਼ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਟਾਈਟਨਜ਼ |
1 | ਹਾਸ਼ਿਮ ਆਮਲਾ | 31 ਮਾਰਚ 1983 (ਉਮਰ 36) | 174 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਕੇਪ ਕੌਬਰਾਜ਼ |
4 | ਏਡਨ ਮਾਰਕਰਮ | 4 ਅਕਤੂਬਰ 1994 (ਉਮਰ 24) | 18 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਟਾਈਟਨਜ਼ |
72 | ਰਾਸੀ ਵੈਨ ਡਰ ਡਸਨ | 7 ਫਰਵਰੀ 1989 (ਉਮਰ 30) | 9 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਲਾਇਨਜ਼ |
10 | ਡੇਵਿਡ ਮਿਲਰ | 10 ਜੂਨ 1989 (ਉਮਰ 29) | 120 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਡੌਲਫਿਨਸ |
21 | ਜੇਪੀ ਡਿਊਮਿਨੀ | 14 ਅਪ੍ਰੈਲ 1984 (ਉਮਰ 35) | 194 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਕੇਪ ਕੌਬਰਾਜ਼ |
23 | ਆਂਦਿਲੇ ਫੈਹਲੁਕਵਾਇਓ | 3 ਮਾਰਚ 1996 (ਉਮਰ 23) | 36 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਤੇਜ਼ | ਡੌਲਫਿਨਸ |
29 | ਡਵੇਨ ਪ੍ਰੇਟੋਰੀਅਸ | 29 ਮਾਰਚ 1989 (ਉਮਰ 30) | 19 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ | ਲਾਇਨਜ਼ |
8 | ਡੇਲ ਸਟੇਨ | 27 ਜੂਨ 1983 (ਉਮਰ 35) | 125 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਟਾਈਟਨਜ਼ |
25 | ਕਗੀਸੋ ਰਬਾਡਾ | 25 ਮਈ 1995 (ਉਮਰ 24) | 64 | ਗੇਂਦਬਾਜ਼ | ਖੱਬਾ ਹੱਥ | ਸੱਜਾ ਹੱਥ ਤੇਜ਼ | ਲਾਇਨਜ਼ |
22 | ਲੁੰਗੀ ਐਂਗੀਡੀ | 29 ਮਾਰਚ 1996 (ਉਮਰ 23) | 13 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਟਾਈਟਨਜ਼ |
20 | 16 ਨਵੰਬਰ 1993 (ਉਮਰ 25) | 4 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਵਾਰੀਅਰਜ਼ | |
2 | ਕ੍ਰਿਸ ਮੌਰਿਸ | 30 ਅਪ੍ਰੈਲ 1987 (ਉਮਰ 32) | 34 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ | ਟਾਈਟਨਜ਼ |
99 | ਇਮਰਾਨ ਤਾਹਿਰ | 27 ਮਾਰਚ 1979 (ਉਮਰ 40) | 98 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਡੌਲਫਿਨਸ |
26 | ਤਬਰੇਜ਼ ਸ਼ਮਸੀ | 18 ਫਰਵਰੀ 1990 (ਉਮਰ 29) | 5 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਰਿਸਟ ਸਪਿਨ | ਟਾਈਟਨਜ਼ |
ਸ਼੍ਰੀਲੰਕਾ
[ਸੋਧੋ]ਸ਼੍ਰੀਲੰਕਾ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ 18 ਅਪਰੈਲ ਨੂੰ ਕੀਤਾ।[29] ਕੋਚ: ਚੰਦਿਕਾ ਹਥੂਰੂਸਿੰਘਾ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
16 | ਦਿਮੁਥ ਕਰੁਣਾਰਤਨੇ (ਕ) | 21 ਅਪ੍ਰੈਲ 1988 (ਉਮਰ 31) | 18 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਸਿੰਹਾਲੀਜ਼ |
75 | ਧਨੰਜਿਆ ਡੇ ਸਿਲਵਾ (ਉ.ਕ.) | 6 ਸਤੰਬਰ 1991 (ਉਮਰ 27) | 33 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਤਾਮਿਲ ਯੂਨੀਅਨ |
69 | ਐਂਜਲੋ ਮੈਥਿਊਜ਼ | 2 ਜੂਨ 1987 (ਉਮਰ 31) | 204 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ | ਕੋਲਟਸ |
28 | ਅਵਿਸ਼ਕਾ ਫ਼ਰਨੈਂਡੋ | 5 ਅਪ੍ਰੈਲ 1998 (ਉਮਰ 21) | 6 | ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਮੱਧਮ | ਕੋਲਟਸ |
66 | ਲਾਹਿਰੂ ਥਿਰੀਮਾਨੇ | 9 ਅਗਸਤ 1989 (ਉਮਰ 29) | 118 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਰਗਾਮਾ |
2 | ਕੁਸਲ ਮੈਂਡਿਸ | 2 ਫਰਵਰੀ 1995 (ਉਮਰ 24) | 63 | ਵਿਕਟਕੀਪਰ-ਬੱਲੇਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਕੋਲੰਬੋ |
55 | ਕੁਸਲ ਪਰੇਰਾ (ਵਿਕਟ-ਕੀਪਰ) | 17 ਅਗਸਤ 1990 (ਉਮਰ 28) | 88 | ਵਿਕਟਕੀਪਰ-ਬੱਲੇਬਾਜ਼ | ਖੱਬਾ ਹੱਥ | ਖੱਬਾ ਹੱਥ ਮੱਧਮ | ਕੋਲਟਸ |
1 | ਥਿਸਾਰਾ ਪਰੇਰਾ | 3 ਅਪ੍ਰੈਲ 1989 (ਉਮਰ 30) | 154 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਮੱਧਮ | ਸਿੰਹਾਲੀਜ਼ |
17 | ਇਸੁਰੂ ਉਡਾਨਾ | 17 ਫਰਵਰੀ 1988 (ਉਮਰ 31) | 6 | ਆਲ-ਰਾਊਂਡਰ | ਸੱਜਾ ਹੱਥ | ਖੱਬਾ ਹੱਥ ਮੱਧਮ | ਚਿਲਾਅ ਮਾਰੀਅਨਜ਼ |
46 | ਜੈਫ਼ਰੀ ਵਾਂਡਰਸੇ | 5 ਫਰਵਰੀ 1990 (ਉਮਰ 29) | 11 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਲੈੱਗ ਸਪਿਨ | ਸਿੰਹਾਲੀਜ਼ |
86 | ਜੀਵਨ ਮੈਂਡਿਸ | 15 ਜਨਵਰੀ 1983 (ਉਮਰ 36) | 55 | ਆਲ-ਰਾਊਂਡਰ | ਖੱਬਾ ਹੱਥ | ਸੱਜਾ ਹੱਥ ਲੈੱਗ ਸਪਿਨ | ਤਾਮਿਲ ਯੂਨੀਅਨ |
57 | ਮਿਲਿੰਦ ਸਿਰੀਵਰਦਨਾ | 4 ਦਸੰਬਰ 1985 (ਉਮਰ 33) | 26 | ਆਲ-ਰਾਊਂਡਰ | ਖੱਬਾ ਹੱਥ | ਖੱਬਾ ਹੱਥ ਔਰਥੋਡਾਕਸ | ਚਿਲਾਅ ਮਾਰੀਅਨਜ਼ |
99 | ਲਸਿਥ ਮਲਿੰਗਾ | 28 ਅਗਸਤ 1983 (ਉਮਰ 35) | 218 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਨੋਂਦੇਸਕਰਿਪਟਜ਼ |
82 | ਸੁਰੰਗਾ ਲਕਮਲ | 10 ਮਾਰਚ 1987 (ਉਮਰ 32) | 82 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਤਾਮਿਲ ਯੂਨੀਅਨ |
63 | ਨੁਵਾਨ ਪ੍ਰਦੀਪ | 19 ਅਕਤੂਬਰ 1986 (ਉਮਰ 32) | 35 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਸਿੰਹਾਲੀਜ਼ |
ਵੈਸਟਇੰਡੀਜ਼
[ਸੋਧੋ]ਵੈਸਟਇੰਡੀਜ਼ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ 24 ਅਪਰੈਲ ਨੂੰ ਕੀਤਾ।[30] 19 ਮਈ 2019 ਨੂੰ ਸੁਨੀਲ ਅੰਬਰੀਸ, ਡਵੇਨ ਬ੍ਰਾਵੋ, ਜੌਨ ਕੈਂਪਬੈਲ, ਜੋਨਾਦਨ ਕਾਰਟਰ, ਰੌਸਟਨ ਚੇਸ, ਸ਼ੇਨ ਡਾਉਰਿਸ਼, ਕੀਮੋ ਪੌਲ, ਖੈਰੀ ਪੀਅਰ, ਰੇਅਮਨ ਰੀਫ਼ਰ ਅਤੇ ਕਾਇਰਨ ਪੋਲਾਰਡ ਨੂੰ ਕ੍ਰਿਕਟ ਵੈਸਟਇੰਡੀਜ਼ ਵੱਲੋਂ ਰਿਜ਼ਰਵ ਪਲੇਅਰਾਂ ਦੇ ਤੌਰ ਤੇ ਰੱਖਿਆ ਗਿਆ ਸੀ ਤਾਂ ਕਿ ਕਿਸੇ ਖਿਡਾਰੀ ਦੇ ਸੱਟ ਵੱਜਣ ਤੇ ਇਨ੍ਹਾਂ ਵਿੱਚੋਂ ਕੋਈ ਉਸਦੀ ਜਗ੍ਹਾ ਲੈ ਸਕੇ। [31] ਕੋਚ: ਫ਼ਲਾਇਡ ਰੀਫ਼ਰ
ਸ਼/ਨੰ | ਖਿਡਾਰੀ | ਜਨਮ ਤਰੀਕ (ਓਮਰ) | ਓਡੀਆਈ | ਭੂਮਿਕਾ | ਬੱਲੇਬਾਜ਼ੀ | ਗੇਂਦਬਾਜ਼ੀ ਕਰਨ ਦਾ ਤਰੀਕਾ | ਲਿਸਟ ਏ ਜਾਂ ਘਰੇਲੂ ਟੀਮ |
---|---|---|---|---|---|---|---|
8 | ਜੇਸਨ ਹੋਲਡਰ (ਕ) | 5 ਨਵੰਬਰ 1991 (ਉਮਰ 27) | 95 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਮੱਧਮ | ਬਾਰਬਾਡੋਸ |
45 | ਕ੍ਰਿਸ ਗੇਲ (ਉ.ਕ.) | 21 ਸਤੰਬਰ 1979 (ਉਮਰ 39) | 289 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਔਫ਼ ਸਪਿਨ | ਜਮਾਇਕਾ |
26 | ਕਾਰਲੋਸ ਬਰੈਥਵੇਟ | 18 ਜੁਲਾਈ 1988 (ਉਮਰ 30) | 33 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਮੱਧਮ | ਬਾਰਬਾਡੋਸ |
46 | ਡੈਰਨ ਬ੍ਰਾਵੋ | 6 ਫਰਵਰੀ 1989 (ਉਮਰ 30) | 107 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਤ੍ਰਿਨੀਦਾਦ ਅਤੇ ਟੋਬੈਗੋ |
19 | ਸ਼ੈਲਡਨ ਕੌਟਰੈਲ | 19 ਅਗਸਤ 1989 (ਉਮਰ 29) | 14 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਮੱਧਮ | ਜਮਾਇਕਾ |
97 | Fabian Allen | 7 ਮਈ 1995 (ਉਮਰ 24) | 7 | ਗੇਂਦਬਾਜ਼ | ਸੱਜਾ ਹੱਥ | ਖੱਬਾ ਹੱਥ ਔਰਥੋਡਾਕਸ | ਜਮਾਇਕਾ |
85 | ਸ਼ੈਨਨ ਗੇਬਰੀਅਲ | 28 ਅਪ੍ਰੈਲ 1988 (ਉਮਰ 31) | 22 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਤ੍ਰਿਨੀਦਾਦ ਅਤੇ ਟੋਬੈਗੋ |
2 | ਸ਼ਿਮਰਨ ਹੈਟਮਾਇਰ | 26 ਦਸੰਬਰ 1996 (ਉਮਰ 22) | 25 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਲੈੱਗ ਸਪਿਨ | ਗੁਯਾਨਾ |
4 | ਸ਼ੇ ਹੋਪ | 10 ਨਵੰਬਰ 1993 (ਉਮਰ 25) | 54 | ਬੱਲੇਬਾਜ਼ | ਸੱਜਾ ਹੱਥ | ਖੱਬਾ ਹੱਥ ਮੱਧਮ | ਬਾਰਬਾਡੋਸ |
17 | ਈਵਨ ਲੁਇਸ | 27 ਦਸੰਬਰ 1991 (ਉਮਰ 27) | 35 | ਬੱਲੇਬਾਜ਼ | ਖੱਬਾ ਹੱਥ | ਸੱਜਾ ਹੱਥ ਮੱਧਮ | ਤ੍ਰਿਨੀਦਾਦ ਅਤੇ ਟੋਬੈਗੋ |
5 | ਐਸ਼ਲੇ ਨਰਸ | 22 ਦਸੰਬਰ 1988 (ਉਮਰ 30) | 50 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਔਫ਼ ਸਪਿਨ | ਬਾਰਬਾਡੋਸ |
29 | ਨਿਕੋਲਸ ਪੂਰਨ (ਵਿਕਟ-ਕੀਪਰ) | 2 ਅਕਤੂਬਰ 1995 (ਉਮਰ 23) | 1 | ਵਿਕਟਕੀਪਰ-ਬੱਲੇਬਾਜ਼ | ਖੱਬਾ ਹੱਥ | — | ਤ੍ਰਿਨੀਦਾਦ ਅਤੇ ਟੋਬੈਗੋ |
24 | ਕੀਮਾਰ ਰੋਚ | 30 ਜੂਨ 1988 (ਉਮਰ 30) | 85 | ਗੇਂਦਬਾਜ਼ | ਸੱਜਾ ਹੱਥ | ਸੱਜਾ ਹੱਥ ਤੇਜ਼ | ਬਾਰਬਾਡੋਸ |
12 | ਆਂਦਰੇ ਰਸਲ | 29 ਅਪ੍ਰੈਲ 1988 (ਉਮਰ 31) | 52 | ਆਲ-ਰਾਊਂਡਰ | ਸੱਜਾ ਹੱਥ | ਸੱਜਾ ਹੱਥ ਤੇਜ਼ | ਜਮਾਇਕਾ |
42 | ਓਸ਼ੇਨ ਥੌਮਸ | 18 ਫਰਵਰੀ 1997 (ਉਮਰ 22) | 9 | ਗੇਂਦਬਾਜ਼ | ਖੱਬਾ ਹੱਥ | ਸੱਜਾ ਹੱਥ ਤੇਜ਼ | ਜਮਾਇਕਾ |
ਅੰਕੜੇ
[ਸੋਧੋ]ਓਡੀਆਈ ਮੈਚ
[ਸੋਧੋ]ਸਭ ਤੋਂ ਘੱਟ ਮੈਚ | ਸਭ ਤੋਂ ਵੱਧ ਮੈਚ | ||
---|---|---|---|
ਟੌਮ ਬਲੰਡਲ | 0 | ਐਮ.ਐਸ.ਧੋਨੀ | 341 |
ਨਿਕੋਲਸ ਪੂਰਨ | 1 | ਕ੍ਰਿਸ ਗੇਲ | 289 |
ਅਬੂ ਜਾਏਦ | 2 | ਸ਼ੋਏਬ ਮਲਿਕ | 284 |
ਜੌਫ਼ਰਾ ਆਰਚਰ | 3 | ਵਿਰਾਟ ਕੋਹਲੀ | 227 |
ਲਿਅਮ ਡਾਅਸਨ | ਇਓਨ ਮੌਰਗਨ | 222 |
ਉਮਰ
[ਸੋਧੋ]ਸਭ ਤੋਂ ਘੱਟ ਉਮਰ ਦੇ ਖਿਡਾਰੀ | ਸਭ ਤੋਂ ਵੱਧ ਉਮਰ ਦੇ ਖਿਡਾਰੀ | ||
---|---|---|---|
ਮੁਜੀਬ ਉਰ ਰਹਿਮਾਨ | 18 ਸਾਲ, 63 ਦਿਨ | ਇਮਰਾਨ ਤਾਹਿਰ | 40 ਸਾਲ, 64 ਦਿਨ |
ਸ਼ਾਹੀਨ ਅਫ਼ਰੀਦੀ | 19 ਸਾਲ, 54 ਦਿਨ | ਕ੍ਰਿਸ ਗੇਲ | 39 ਸਾਲ, 251 ਦਿਨ |
ਮੁਹੰਮਦ ਹਸਨੈਨ | 19 ਸਾਲ, 55 ਦਿਨ | ਮੁਹੰਮਦ ਹਫ਼ੀਜ਼ | 38 ਸਾਲ, 225 ਦਿਨ |
ਸ਼ਾਦਾਬ ਖਾਨ | 20 ਸਾਲ, 238 ਦਿਨ | ਐਮ.ਐਸ. ਧੋਨੀ | 37 ਸਾਲ, 327 ਦਿਨ |
ਰਾਸ਼ਿਦ ਖਾਨ | 20 ਸਾਲ, 252 ਦਿਨ | ਸ਼ੋਏਬ ਮਲਿਕ | 37 ਸਾਲ, 118 ਦਿਨ |
ਹਵਾਲੇ
[ਸੋਧੋ]- ↑ "Cricket World Cup 2019: West Indies name Chris Gayle for fifth ODI tournament". NewsHub. Retrieved 25 April 2019.
- ↑ "ICC Men's Cricket World Cup 2019 – full teams and squads". International Cricket Council. Retrieved 25 April 2019.
- ↑ Forsaith, Rob (28 March 2019). "World Cup squad puzzle bloody hard: Finch". The Sydney Morning Herald. Retrieved 15 April 2019.
- ↑ "Cricket World Cup 2019: Jofra Archer in contention for England call-up". 3 March 2019. Retrieved 15 April 2019 – via www.bbc.com.
- ↑ "Uncapped Blundell named in New Zealand World Cup squad, Sodhi preferred to Astle". International Cricket Council. Retrieved 3 April 2019.
- ↑ "Andre Russell picked in West Indies' World Cup squad". International Cricket Council. Retrieved 24 April 2019.
- ↑ "Uncapped in ODIs, who is Tom Blundell?". ESPN Cricinfo. Retrieved 3 April 2019.
- ↑ "Abu Jayed, Mosaddek picked for Bangladesh World Cup squad". Dhaka Tribune. Retrieved 16 April 2019.
- ↑ {{cite web|url=http://www.espncricinfo.com/ci/engine/match/1168512.html |title=5th Match, Ireland Tri-Nation Series at Dublin, May 13 2019 |work=ESPN Cricinfo |accessdate=13 May 2019}}
- ↑ "Cricket World Cup 2019: The leader board". International Cricket Council. Retrieved 26 April 2019.
- ↑ "Afghanistan squad announced for ICC Cricket World Cup". Afghanistan Cricket Board. Archived from the original on 22 ਅਪ੍ਰੈਲ 2019. Retrieved 22 April 2019.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Mohammad Shahzad out of CWC19, Ikram Ali Khil called up". International Cricket Council. Retrieved 7 June 2019.
- ↑ "Big names left out of World Cup squad". Cricket Australia. Retrieved 15 April 2019.
- ↑ Pierik, Jon (8 May 2019). "Cruel blow as Jhye Richardson ruled out of World Cup". The Age. Retrieved 2 June 2019.
- ↑ "Media Release : ICC Cricket World Cup 2019 : Bangladesh Squad announced". Bangladesh Cricket Board. Archived from the original on 22 ਅਪ੍ਰੈਲ 2019. Retrieved 16 April 2019.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2019-04-22. Retrieved 2019-06-24.{{cite web}}
: Unknown parameter|dead-url=
ignored (|url-status=
suggested) (help)Archived 2019-04-22 at the Wayback Machine. - ↑ "England name preliminary ICC Men's Cricket World Cup Squad". England and Wales Cricket Board. Retrieved 17 April 2019.
- ↑ "Alex Hales dropped from England's World Cup squad following drugs ban". ESPNcricinfo (in ਅੰਗਰੇਜ਼ੀ). 29 April 2019. Retrieved 29 April 2019.
- ↑ "England name ICC Men's Cricket World Cup squad". 21 May 2019. Retrieved 21 May 2019.
{{cite web}}
: Cite has empty unknown parameter:|dead-url=
(help) - ↑ "Team India for ICC Cricket World Cup 2019 announced". Board of Control for Cricket in India (in ਅੰਗਰੇਜ਼ੀ). 15 April 2019. Archived from the original on 16 ਅਪ੍ਰੈਲ 2019. Retrieved 15 April 2019.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Ambati Rayudu, Rishabh Pant, Navdeep Saini named standbys for World Cup". ESPNcricinfo (in ਅੰਗਰੇਜ਼ੀ). 17 April 2019. Retrieved 17 April 2019.
- ↑ "Rishabh Pant to join Indian squad as cover for Shikhar Dhawan". ESPN Cricinfo. Retrieved 12 June 2019.
- ↑ "Shikhar Dhawan ruled out of World Cup, Rishabh Pant confirmed as replacement". ESPN Cricinfo. Retrieved 19 June 2019.
- ↑ "BLACKCAPS squad named for ICC Cricket World Cup". New Zealand Cricket. Archived from the original on 2 ਅਪ੍ਰੈਲ 2019. Retrieved 3 April 2019.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2019-04-02. Retrieved 2019-06-24.{{cite web}}
: Unknown parameter|dead-url=
ignored (|url-status=
suggested) (help)Archived 2019-04-02 at the Wayback Machine. - ↑ "Pakistan name squad for ICC Men's Cricket World Cup 2019". Pakistan Cricket Board. Retrieved 18 April 2019.
- ↑ "Wahab Riaz, Mohammad Amir, Asif Ali included in Pakistan World Cup squad". ESPNcricinfo (in ਅੰਗਰੇਜ਼ੀ). 20 May 2019. Retrieved 20 May 2019.
- ↑ "Faf to lead experienced and exciting Proteas squad at ICC Men's Cricket World Cup". Cricket South Africa. Archived from the original on 11 ਸਤੰਬਰ 2020. Retrieved 18 April 2019.
{{cite web}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2020-09-11. Retrieved 2019-06-24.{{cite web}}
: Unknown parameter|dead-url=
ignored (|url-status=
suggested) (help)Archived 2020-09-11 at the Wayback Machine. - ↑ "Chris Morris replaces Anrich Nortje in South Africa's CWC19 squad". International Cricket Council. Retrieved 7 May 2019.
- ↑ "Dale Steyn ruled out of the ICC Cricket World Cup with injury". International Cricket Council. Retrieved 4 June 2019.
- ↑ "Sri Lanka Squad for ICC Cricket World Cup 2019". Sri Lanka Cricket. Archived from the original on 18 ਅਪ੍ਰੈਲ 2019. Retrieved 18 April 2019.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "West Indies Squad for ICC Cricket World Cup 2019 England & Wales". Cricket West Indies. Retrieved 24 April 2019.
- ↑ "Dwayne Bravo, Kieron Pollard named among West Indies' World Cup reserves". ESPN Cricinfo. Retrieved 19 May 2019.