ਕਿਰਗਿਜ਼ਸਤਾਨੀ ਸੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰਗਿਜ਼ਸਤਾਨੀ ਸੋਮ
Кыргыз сом ਫਰਮਾ:Ky icon
Киргизский сом (ਰੂਸੀ)
1 ਕਿਰਗਿਜ਼ ਸੋਮ (1999/2000) 100 ਕਿਰਗਿਜ਼ ਸੋਮ (1994)
1 ਕਿਰਗਿਜ਼ ਸੋਮ (1999/2000) 100 ਕਿਰਗਿਜ਼ ਸੋਮ (1994)
ISO 4217 ਕੋਡ KGS
ਕੇਂਦਰੀ ਬੈਂਕ ਕਿਰਿਗਿਜ਼ ਗਣਰਾਜ ਦਾ ਰਾਸ਼ਟਰੀ ਬੈਂਕ
ਵੈੱਬਸਾਈਟ www.nbkr.kg
ਵਰਤੋਂਕਾਰ  ਕਿਰਗਿਜ਼ਸਤਾਨ
ਫੈਲਾਅ 6.4%
ਸਰੋਤ ਦ ਵਰਲਡ ਫੈਕਟਬੁੱਕ, 2006 est.
ਉਪ-ਇਕਾਈ
1/100 ਤੀਇਨ
ਬਹੁ-ਵਚਨ ਸੋਮ
ਤੀਇਨ ਤੀਇਨ
ਸਿੱਕੇ
Freq. used 1, 3, 5, 10 ਸੋਮ
Rarely used 1, 10, 50 ਤੀਇਨ
ਬੈਂਕਨੋਟ 20, 50, 100, 200, 500, 1000, 5000 ਸੋਮ
Rarely used 1, 10, 50 ਤੀਇਨ, 1, 5, 10 ਸੋਮ

ਸੋਮ (ਕਿਰਗਿਜ਼: сом, ਕਈ ਵਾਰ ਲਿਪਾਂਤਰਨ "ਸੁਮ" ਜਾਂ "ਸੂਮ" ਵੀ ਹੁੰਦਾ ਹੈ) ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ (ਕਿਰਗਿਜ਼: тыйын) ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ।

ਹਵਾਲੇ[ਸੋਧੋ]