ਸਮੱਗਰੀ 'ਤੇ ਜਾਓ

ਚੈਨੇਵਾਲਾ

ਗੁਣਕ: 29°45′37″N 75°22′53″E / 29.760316°N 75.381489°E / 29.760316; 75.381489
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੈਨੇਵਾਲਾ
ਨਕਸ਼ਾ
Interactive map of ਚੈਨੇਵਾਲਾ
ਸਮਾਂ ਖੇਤਰਯੂਟੀਸੀ+5:30

ਚੈਨੇਵਾਲਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਚੈਨੇਵਾਲਾ ਦੀ ਅਬਾਦੀ 1504 ਸੀ। ਇਸ ਦਾ ਖੇਤਰਫ਼ਲ 5.17 ਕਿ.ਮੀ. ਵਰਗ ਹੈ। ਇਹ ਪਿੰਡ ਪੰਜਾਬ ਹਰਿਆਣਾ ਦੀ ਹੱਦ ਤੇ ਵਸਿਆ ਹੋਇਆ ਹੈ। ਝੰਡੂਕੇ,ਮੋਡਾ ਤੇ ਫਤਿਹਪੁਰ ਇਸਦੇ ਗਵਾਂਢੀ ਪਿੰਡ ਹਨ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਯੋਜਨਾ ਬੋਰਡ. Retrieved 11 ਅਪ੍ਰੈਲ 2013.

29°45′37″N 75°22′53″E / 29.760316°N 75.381489°E / 29.760316; 75.381489