ਸਮੱਗਰੀ 'ਤੇ ਜਾਓ

ਸਾਧੂਵਾਲਾ

ਗੁਣਕ: 29°41′26″N 75°15′42″E / 29.690624°N 75.261583°E / 29.690624; 75.261583
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਧੂਵਾਲਾ
ਸਮਾਂ ਖੇਤਰਯੂਟੀਸੀ+5:30

ਸਾਧੂਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਸਾਧੂਵਾਲਾ ਦੀ ਅਬਾਦੀ 793 ਸੀ। ਇਸਦਾ ਖੇਤਰਫ਼ਲ 2.54 ਕਿ. ਮੀ. ਵਰਗ ਹੈ। ਪਿੰਡ ਵਿੱਚ ਬੱਚਿਆਂ ਦੀ ਸਿੱਖਿਆ ਲਈ ਸਰਕਾਰੀ ਪ੍ਰਾਇਮਰੀ ਸਕੂਲ ਸਥਿਤ ਹੈ। ਇਹ ਪਿੰਡ ਘੱਗਰ ਦਰਿਆ ਦੇ ਕਿਨਾਰੇ 'ਤੇ ਸਥਿਤ ਹੈ, ਇਸ ਕਰਕੇ ਪਿੰਡ ਨੂੰ ਬਰਸਾਤਾਂ ਦੌਰਾਨ ਬਹੁਤ ਵਾਰ ਹੜ੍ਹਾਂ ਦੀ ਮਾਰ ਝੱਲਣੀ ਪਈ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013. {{cite web}}: Check date values in: |accessdate= (help)

29°41′26″N 75°15′42″E / 29.690624°N 75.261583°E / 29.690624; 75.261583