ਸਮੱਗਰੀ 'ਤੇ ਜਾਓ

ਮੀਰਪੁਰ ਖੁਰਦ

ਗੁਣਕ: 29°43′02″N 75°16′27″E / 29.71724°N 75.274115°E / 29.71724; 75.274115
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੀਰਪੁਰ ਖੁਰਦ
ਸਮਾਂ ਖੇਤਰਯੂਟੀਸੀ+5:30

ਮੀਰਪੁਰ ਖੁਰਦ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਦੀ ਜਨਗਣਨਾ ਮੁਤਾਬਕ ਪਿੰਡ ਮੀਰਪੁਰ ਖੁਰਦ ਦੀ ਅਬਾਦੀ 2256 ਸੀ। ਇਸ ਦਾ ਖੇਤਰਫ਼ਲ 8.85 ਕਿ. ਮੀ. ਵਰਗ ਹੈ। ਪਿੰਡ ਵਿੱਚ ਇੱਕ ਸ਼ਾਨਦਾਰ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ। ਦੋ ਨਿੱਜੀ ਸਕੂਲ ਵੀ ਹਨ। ਪਿੰਡ ਵਿੱਚ ਇੱਕ ਗੁਰਦੁਆਰਾ ਤੇ ਦੋ ਡੇਰੇ ਤੇ ਇੱਕ ਮੰਦਰ ਵੀ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°43′02″N 75°16′27″E / 29.71724°N 75.274115°E / 29.71724; 75.274115