ਮੰਡੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੰਡੇਰ
ਪੰਜਾਬ
ਮੰਡੇਰ
ਗੁਣਕ: 29°49′07″N 75°40′58″E / 29.818688°N 75.68269°E / 29.818688; 75.68269
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਮਾਨਸਾ
ਤਹਿਸੀਲ ਬੁਢਲਾਡਾ
ਅਬਾਦੀ (2001)
 - ਕੁੱਲ 1,710
ਭਾਸ਼ਾਵਾਂ
 - ਸਰਕਾਰੀ ਪੰਜਾਬੀ
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)

ਮੰਡੇਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਮੰਡੇਰ ਦੀ ਅਬਾਦੀ 1710 ਸੀ। ਇਸ ਦਾ ਖੇਤਰਫ਼ਲ 4.95 ਕਿ. ਮੀ. ਵਰਗ ਹੈ। ਜਾਖਲ ਅਤੇ ਬੁਢਲਾਡਾ ਰੋਡ ਤੋ ਇਸ ਪਿੰਡ ਦੀ ਦੂਰੀ ਲਗਪਗ 7 ਕਿਲੋਮੀਟਰ ਹੇ।

ਇਤਿਹਾਸ[ਸੋਧੋ]

ਇਹ ਪਿੰਡ ਮੰਡੇਰ ਗੋਤ ਦੇ ਵਿਅਕਤੀ ਨੇ ਅੱਜ ਤੋ ਲਗਪਗ 300 ਸਾਲ ਪਿਹਲਾਂ ਵਸਾਇਆ ਸੀ ਹੋਲੀ ਹੋਲੀ ਇਸ ਪਿੰਡ ਦੀ ਤਰੱਕੀ ਹੋਈ ਕਓਕਿ ਕਿ ਇਹ ਪਿੰਡ 1970 ਵਿੱਚ ਮੋਡਰਨ ਸਕੀਮ ਦੇ ਅਧੀਨ ਆ ਗਇਆ ਸੀ। ਇਸ ਪਿੰਡ ਦੀ ਇਤਿਹਾਸਕ ਗੱਲ ਇਹ ਵੀ ਹੇ ਕਿ ਸੰਤ ਅਤਰ ਸਿੰਘ ਨੇ ਇੱਥੇ ਗੁਰੂਦੁਆਰਾ ਬਣਾਇਆ ਅਤੇ ਇਸ ਗੁਰੂਦੁਆਰੇ ਦੀ ਸਾਭ ਸੰਭਾਲ ਸੰਤ ਰਾਮ ਸਿੰਘ ਨੇ ਕੀਤੀ। ਰਾਮ ਸਿੰਘ ਜੀ ਨੇ ਇਸ ਗੁਰੂਘਰ ਦੀ ਸੇਵਾ ਲਗਪਗ 50 ਸਾਲ ਤਕ ਕਰਦੇ ਰਹੇ ਜਿਸ ਕਾਰਨ ਪਿੰਡ ਵਾਲੇ ਲੋਕ ਓਹਨਾ ਦੀ ਬਰਸੀ ਹਰ ਸਾਲ ਮਨਾਉਦੇ ਹਨ।ਕਿਸੇ ਸਮੇਂ ਬਰੇਟਾ ਵਿੱਚ ਪਸੂਆ ਦਾ ਮੇਲਾ ਲੱਗਦਾ ਹੁੰਦਾ ਸੀ ਮੇਲੇ ਤੇ ਜਾਂਦੇ ਲੋਕ ਮੰਡੇਰ ਪਿੰਡ ਦੇ ਇਸ ਗੁਰੂਦੁਆਰੇ ਵਿੱਚ ਲੰਗਰ ਛੱਕਦੇ।

ਸਿੱਖਿਆ ਸੰਸਥਾਵਾ[ਸੋਧੋ]

ਸੰਤ ਬਾਬਾ ਅਤਰ ਸਿੰਘ ਇੱਕ ਪ੍ਰਾਇਵੇਟ ਸਕੂਲ ਹੈ। ਇਕ ਪ੍ਰਾਇਮਰੀ ਸਕੂਲ ਵੀ ਮੋਜੂਦ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.  Check date values in: |access-date= (help)


Coordinates: 29°49′07″N 75°40′58″E / 29.818688°N 75.68269°E / 29.818688; 75.68269