ਸਮੱਗਰੀ 'ਤੇ ਜਾਓ

ਬੀਰੋਕੇ ਕਲਾਂ

ਗੁਣਕ: 29°59′40″N 75°35′33″E / 29.994503°N 75.59239°E / 29.994503; 75.59239
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੀਰੋਕੇ ਕਲਾਂ
ਸਮਾਂ ਖੇਤਰਯੂਟੀਸੀ+5:30

ਬੀਰੋਕੇ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਬੀਰੋਕੇ ਕਲਾਂ ਦੀ ਅਬਾਦੀ 3575 ਸੀ। ਇਸ ਦਾ ਖੇਤਰਫ਼ਲ 15.81 ਕਿ. ਮੀ. ਵਰਗ ਹੈ। ਇਹ ਪਿੰਡ ਬੁਢਲਾਡਾ ਤੋਂ 7 ਕਿਲੋਮੀਟਰ ਅਤੇ ਭੀਖੀ ਤੋਂ 5 ਕਿਲੋ ਮੀਟਰ ਸਥਿਤ ਹੈ। ਇਸ ਪਿੰਡ ਵਿੱਚ ਕਈ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ।


ਇਤਿਹਾਸਿਕ ਪਿਛੋਕੜ[ਸੋਧੋ]

ਬੀਰੋਕੇ ਕਲਾਂ ਪਿੰਡ ਨਾਲ ਦੇ ਦਲੇਵਾਂ ਪਿੰਡ ਤੋ ਵਸਾਇਆ ਗਿਆ ਹੈ।

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°59′40″N 75°35′33″E / 29.994503°N 75.59239°E / 29.994503; 75.59239