ਸਮੱਗਰੀ 'ਤੇ ਜਾਓ

ਉੱਭਾ

ਗੁਣਕ: 30°06′29″N 75°21′35″E / 30.108101°N 75.359815°E / 30.108101; 75.359815
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਉਭਾ ਤੋਂ ਮੋੜਿਆ ਗਿਆ)
ਉੱਭਾ
ਸਮਾਂ ਖੇਤਰਯੂਟੀਸੀ+5:30

ਉੱਭਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਉਭਾ ਦੀ ਅਬਾਦੀ 4933 ਸੀ। ਇਸ ਦਾ ਖੇਤਰਫ਼ਲ 19.93 ਕਿ. ਮੀ. ਵਰਗ ਹੈ।ਪਿੰਡ ਵਿਚ ਇਕ ਸਰਕਾਰੀ ਪ੍ਰਾਇਮਰੀ ਅਤੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

30°06′29″N 75°21′35″E / 30.108101°N 75.359815°E / 30.108101; 75.359815