ਰੋੜਕੀ
ਦਿੱਖ
ਰੋੜਕੀ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਮਾਨਸਾ |
| ਤਹਿਸੀਲ | ਸਰਦੂਲਗੜ੍ਹ |
| ਖੇਤਰ | |
• ਕੁੱਲ | 8.66 km2 (3.34 sq mi) |
| ਆਬਾਦੀ (2001) | |
• ਕੁੱਲ | 1,857 |
| • ਘਣਤਾ | 210/km2 (560/sq mi) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਮਾਨਸਾ |

ਰੋੜਕੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] ਇਹ ਪਿੰਡ ਸਰਦੂਲਗੜ੍ਹ ਤੋਂ 2 ਕਿਲੋਂ ਮੀਟਰ ਦੂਰ ਹੈ। ਪਿੰਡ ਘੱਗਰ ਨਦੀ ਦੇ ਕਿਨਾਰੇ ਹੈ। 2001 ਵਿੱਚ ਰੋੜਕੀ ਦੀ ਅਬਾਦੀ 1857 ਸੀ। 2019 ਵਿਚ ਇਸ ਪਿੰਡ ਦੀ ਕੁੱਲ ਵੋਟ 1500 ਦੇ ਲਗਪਗ ਹੈ। ਇਸ ਦਾ ਖੇਤਰਫ਼ਲ 8.66 ਕਿ. ਮੀ. ਵਰਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਪਿੰਡ ਵਿੱਚ ਸਿੱਖਿਆ ਲਈ ਸਰਦੂਲਗੜ੍ਹ ਵੱਲ ਜਾਂਦੇ ਰੋੜ ਉੱਤੇ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |