ਬੁਰਜ ਭਲਾਈਕੇ

ਗੁਣਕ: 29°50′32″N 75°16′29″E / 29.842356°N 75.274630°E / 29.842356; 75.274630
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਰਜ ਭਲਾਈਕੇ
ਬੁਰਜ ਭਲਾਈ
ਪਿੰਡ
Map
ਬੁਰਜ ਭਲਾਈਕੇ is located in ਪੰਜਾਬ
ਬੁਰਜ ਭਲਾਈਕੇ
ਬੁਰਜ ਭਲਾਈਕੇ
ਪੰਜਾਬ, ਭਾਰਤ ਵਿੱਚ ਸਥਿਤੀ
ਬੁਰਜ ਭਲਾਈਕੇ is located in ਭਾਰਤ
ਬੁਰਜ ਭਲਾਈਕੇ
ਬੁਰਜ ਭਲਾਈਕੇ
ਭਾਰਤ ਵਿੱਚ ਸਥਿਤੀ
ਗੁਣਕ: 29°50′32″N 75°16′29″E / 29.842356°N 75.274630°E / 29.842356; 75.274630
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਤਹਿਸੀਲਸਰਦੂਲਗੜ੍ਹ
ਖੇਤਰ
 • ਖੇਤਰਫਲ6.32 km2 (2.44 sq mi)
ਉੱਚਾਈ
214 m (702 ft)
ਆਬਾਦੀ
 (2019)
 • ਕੁੱਲ1,885
ਭਾਸ਼ਾ
 • ਸਰਕਾਰੀਪੰਜਾਬੀ
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਡਾਕ ਕੋਡ
151505
ਟੈਲੀਫੋਨ ਕੋਡ01659-26*****
ਵਾਹਨ ਰਜਿਸਟ੍ਰੇਸ਼ਨPB51
ਨਜ਼ਦੀਕੀ ਸ਼ਹਿਰਮਾਨਸਾ
ਡਾਕਖਾਨਾਮੀਆਂ

ਬੁਰਜ ਭਲਾਈਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ।[1] 2019 ਵਿੱਚ ਬੁਰਜ ਭਲਾਈਕੇ ਦੀ ਅਬਾਦੀ 1885 ਸੀ। ਇਸ ਦਾ ਖੇਤਰਫ਼ਲ 6.32 ਕਿ. ਮੀ. ਵਰਗ ਹੈ। ਇੱਥੇ ਕਣਕ, ਨਰਮਾ ਅਤੇ ਗੁਆਰਾ ਦੀ ਖੇਤੀ ਕੀਤੀ ਜਾਂਦੀ ਹੈ। ਜਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ।

ਭੂਗੋਲ[ਸੋਧੋ]

ਇਹ ਝੁਨੀਰ ਤੋਂ ਤਲਵੰਡੀ ਸਾਬੋ ਨੂੰ ਜਾਣ ਵਾਲੀ ਸੜਕ ਉੱਤੇ ਸਥਿਤ ਹੈ। ਇਸ ਦੀ ਦੂਰੀ ਮਾਨਸਾ ਤੋਂ 30, ਤਲਵੰਡੀ ਸਾਬੋ ਤੋਂ 28 ਅਤੇ ਝੁਨੀਰ ਤੋਂ 8 ਕਿਲੋਮੀਟਰ ਹੈ। ਇਹ ਸੜਕ ਦੇ ਰਸਤੇ ਪਿੰਡ ਝੇਰਿਆਂਵਾਲੀ, ਸਾਹਨੇਵਾਲੀ, ਉੱਲਕ, ਘੁੱਦੂਵਾਲਾ ਅਤੇ ਕੱਚੇ ਰਸਤੇ ਮੀਆਂ, ਬੀਰੇ ਵਾਲਾ ਜੱਟਾਂ, ਭਲਾਈਕੇ, ਜਟਾਣਾ ਖੁਰਦ ਅਤੇ ਚੂਹੜੀਆ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਥੋ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਸਿਰਫ 8 ਕਿਲੋਮੀਟਰ ਦੂਰ ਹੈ। ਮਾਨਸਾ ਰੇਲਵੇ ਸਟੇਸ਼ਨ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ, ਜੋ ਇਸਦੇ ਉੱਤਰ ਵੱਲ 30 ਕਿਲੋਮੀਟਰ, ਦੱਖਣ-ਪੱਛਮ ਵੱਲ ਸਰਦੂਲਗੜ੍ਹ (23 ਕਿਲੋਮੀਟਰ), ਉੱਤਰ-ਪੱਛਮ ਵੱਲ ਬਠਿੰਡਾ ਜ਼ਿਲ੍ਹਾ ਅਤੇ ਉੱਤਰ-ਪੂਰਬ ਵੱਲ ਸੰਗਰੂਰ ਜ਼ਿਲ੍ਹਾ ਹੈ।

ਸਿੱਖਿਆ ਸੰਸਥਾਵਾਂ[ਸੋਧੋ]

ਇਸ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਈਮਰੀ ਸਕੂਲ[2] ਅਤੇ ਇੱਕ ਸਰਕਾਰੀ ਹਾਈ ਸਕੂਲ[2] ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Village & Panchayats | District Mansa, Government of Punjab | India" (in ਅੰਗਰੇਜ਼ੀ (ਅਮਰੀਕੀ)). Retrieved 2022-09-12.
  2. 2.0 2.1 ":: ePunjab Schools ::". www.epunjabschool.gov.in. Archived from the original on 2023-03-07. Retrieved 2022-09-12.

ਬਾਹਰੀ ਲਿੰਕ[ਸੋਧੋ]