ਸਮੱਗਰੀ 'ਤੇ ਜਾਓ

ਹੀਰਕੇ

ਗੁਣਕ: 29°43′35″N 75°22′45″E / 29.72636°N 75.379161°E / 29.72636; 75.379161
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰਕੇ
ਸਮਾਂ ਖੇਤਰਯੂਟੀਸੀ+5:30

ਹੀਰਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਹੀਰਕੇ ਦੀ ਅਬਾਦੀ 2577 ਸੀ। ਇਸਦਾ ਖੇਤਰਫ਼ਲ 9.37 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਸਥਿਤ ਹਨ; ਇਸ ਤੋਂ ਬਿਨਾਂ ਇੱਕ ਨਿੱਜੀ ਸਕੂਲ "ਸ਼ਹੀਦ ਭਗਤ ਸਿੰਘ ਮੈਮੋਰੀਅਲ ਅਕੈਡਮੀ" ਵੀ ਸਥਿਤ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013. {{cite web}}: Check date values in: |accessdate= (help)

29°43′35″N 75°22′45″E / 29.72636°N 75.379161°E / 29.72636; 75.379161