ਸਮੱਗਰੀ 'ਤੇ ਜਾਓ

ਖੈਰਾ ਖੁਰਦ

ਗੁਣਕ: 29°39′02″N 75°16′44″E / 29.65064°N 75.278782°E / 29.65064; 75.278782
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੈਰਾ ਖੁਰਦ
ਸਮਾਂ ਖੇਤਰਯੂਟੀਸੀ+5:30

ਖੈਰਾ ਖੁਰਦ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਖੈਰਾ ਖੁਰਦ ਦੀ ਅਬਾਦੀ 4828 ਸੀ। ਇਸ ਦਾ ਖੇਤਰਫ਼ਲ 11.5 ਕਿ. ਮੀ. ਵਰਗ ਹੈ।

ਸਿੱਖਿਆ

[ਸੋਧੋ]

ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ। ਇਸ ਤੋਂ ਬਿਨਾਂ ਦਸ਼ਮੇਸ਼ ਕਾਨਵੈਂਟ ਸਕੂਲ ਤੇ ਡੀ.ਏ.ਵੀ ਸਕੂਲ ਵੀ ਸਥਿਤ ਹਨ। ਉਚੇਰੀ ਸਿੱਖਿਆ ਲਈ ਭਾਰਤ ਗਰੁੱਪ ਆਫ਼ ਕਾਲਜ ਵੀ ਬਣਿਆ ਹੋਇਆ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°39′02″N 75°16′44″E / 29.65064°N 75.278782°E / 29.65064; 75.278782