ਸਮੱਗਰੀ 'ਤੇ ਜਾਓ

ਭਗਵਾਨਪੁਰ ਹੀਂਗਣਾ

ਗੁਣਕ: 29°41′21″N 75°20′09″E / 29.689282°N 75.33587°E / 29.689282; 75.33587
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਗਵਾਨਪੁਰ ਹੀਂਗਣਾ
ਨਕਸ਼ਾ
Interactive map of ਭਗਵਾਨਪੁਰ ਹੀਂਗਣਾ
ਸਮਾਂ ਖੇਤਰਯੂਟੀਸੀ+5:30

ਭਗਵਾਨਪੁਰ ਹੀਂਗਣਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1][2] 2011 ਵਿੱਚ ਪਿੰਡ ਦੀ ਅਬਾਦੀ 1333 ਸੀ। ਇਸ ਦਾ ਖੇਤਰਫ਼ਲ 3.53 ਕਿ. ਮੀ. ਵਰਗ ਹੈ। ਪਿੰੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਹਾਈ ਸਕੂਲ ਸਥਿਤ ਹਨ। ਪਿੰਡ 'ਚ ਵੱਡੀ ਗਿਣਤੀ ਲੋਕ ਦੇਸ਼ ਵੰਡ ਵੇਲੇ ਪਾਕਿਸਤਾਨ ਤੋਂ ਆ ਕੇ ਵਸੇ ਹੋਏ ਹਨ। ਸਾਖਰਤਾ ਪੱਖੋਂ ਇਹ ਨੇੜਲੇ ਪਿੰਡਾਂ ਤੋਂ ਬਹੁਤ ਅੱਗੇ ਹੈ। ਸਫਾਈ ਦੇ ਪੱਖ ਤੋਂ ਵੀ ਪਿੰਡ ਮੂਹਰਲੀਆਂ ਸਫਾਂ ਚ ਹੈ ਤੇ ਦੇਸ਼ ਦੇ ਰਾਸ਼ਟਰਪਤੀ ਕੋਲੋਂ "ਨਿਰਮਲ ਗ੍ਰਾਮ" ਪੁਰਸਕਾਰ ਨਾਲ ਪਿੰਡ ਦੀ ਪੰਚਾਇਤ ਸਨਮਾਨਿਤ ਕੀਤੀ ਗਈ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "ਅਜੀਤ: ਪੰਜਾਬ ਦੀ ਆਵਾਜ਼". ਅਜੀਤ. 2025-11-14. Retrieved 2025-11-14.
  2. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°41′21″N 75°20′09″E / 29.689282°N 75.33587°E / 29.689282; 75.33587