ਫੂਸ ਮੰਡੀ, ਮਾਨਸਾ

ਗੁਣਕ: 29°41′57″N 75°16′30″E / 29.699124°N 75.274887°E / 29.699124; 75.274887
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫੂਸ ਮੰਡੀ, ਮਾਨਸਾ
ਸਮਾਂ ਖੇਤਰਯੂਟੀਸੀ+5:30

ਫੂਸ ਮੰਡੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਫੁਸ ਮੰਡੀ ਦੀ ਅਬਾਦੀ 1289 ਸੀ। ਇਸ ਦਾ ਖੇਤਰਫ਼ਲ 4.26 ਕਿ. ਮੀ. ਵਰਗ ਹੈ। ਪਿੰਡ ਵਿੱਚ ਬੱਚਿਆਂ ਦੀ ਸਿੱਖਿਆ ਲਈ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਬਣੇ ਹੋਏ ਹਨ। ਘੱਗਰ ਦਰਿਆ ਪਿੰਡ ਦੇ ਨਾਲ ਦੀ ਖਹਿ ਕੇ ਲੰਘਦਾ ਹੈ, ਸਾਉਣ ਭਾਦੋਂ ਦੇ ਮਹੀਨਿਆਂ 'ਚ ਜਦੋਂ ਦਰਿਆ ਨੱਕੋ ਨੱਕ ਭਰਕੇ ਵਗਦਾ ਹੈ ਤਾਂ ਬਹੁਤ ਵਾਰੀ ਪਿੰਡ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°41′57″N 75°16′30″E / 29.699124°N 75.274887°E / 29.699124; 75.274887