ਕੁਲਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁਲਾਣਾ
ਪੰਜਾਬ
ਕੁਲਾਣਾ
ਪੰਜਾਬ ਵਿੱਚ ਕੁਲਾਣਾ ਦੀ ਸਥਿਤੀ
ਗੁਣਕ: 29°53′04″N 75°34′52″E / 29.884462°N 75.581146°E / 29.884462; 75.581146
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਮਾਨਸਾ
ਤਹਿਸੀਲ ਬੁਢਲਾਡਾ
ਅਬਾਦੀ (2001)
 - ਕੁੱਲ 2,475
ਭਾਸ਼ਾਵਾਂ
 - ਸਰਕਾਰੀ ਪੰਜਾਬੀ
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)

ਕੁਲਾਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਕੁਲਾਣਾ ਦੀ ਅਬਾਦੀ 2475 ਸੀ। ਇਸ ਦਾ ਖੇਤਰਫ਼ਲ 10.4 ਕਿ. ਮੀ. ਵਰਗ ਹੈ।

ਇਤਿਹਾਸ[ਸੋਧੋ]

ਕੁਲਾਣਾ ਪਿੰਡ ਵਿੱਚ ਸੀਤਲਾ ਮਾਤਾ ਦਾ ਮਸ਼ਹੂਰ ਮੰਦਰ ਹੈ। ਜਿੱਥੇ ਹਰ ਸਾਲ ਮੇਲਾ ਲਗਦਾ ਹੈ। ਇੱਥੇ ਲਗਭਗ ਪੂਰੇ ਭਾਰਤ ਵਿੱਚੋਂ ਲੋਕ ਆਉਂਦੇ ਹਨ। ਇਸ ਮੰਦਰ ਬਾਰੇ ਇੱਕ ਦੰਤ ਕਥਾ ਹੈ।ਇੱਥੇ ਮਾਰਚ ਵਿੱਚ ਭਾਰੀ ਮੇਲਾ ਲਗਦਾ ਹੈ। ਸੁੱਖਾਂ ਪੂਰੀਆਂ ਹੋਣ ਤੇ ਗੁਲਗਲੇ, ਸੋਨੇ, ਚਾਂਦੀ ਦੇ ਗਹਿਣੇ ਅਤੇ ਬਕਰੇ ਚੜਾਏ ਜਾਂਦੇ ਹਨ। ਇਸ ਪਿੰਡ ਵਿੱਚ ਮੰਦਰ ਦੀ ਸਥਾਪਤੀ ਕਾਰਨ ਹੀ ਪਿੰਡ ਮਸ਼ਹੂਰ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.  Check date values in: |access-date= (help)


Coordinates: 29°53′04″N 75°34′52″E / 29.884462°N 75.581146°E / 29.884462; 75.581146