ਭੀਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭੀਖੀ ਤਹਿਸੀਲ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭੀਖੀ
ਪੰਜਾਬ
ਭੀਖੀ
ਪੰਜਾਬ ਵਿੱਚ ਭੀਖੀ ਦੀ ਸਥਿਤੀ
ਗੁਣਕ: 30°03′12″N 75°33′00″E / 30.0534°N 75.55°E / 30.0534; 75.55
ਦੇਸ਼  ਭਾਰਤ
ਰਾਜ ਪੰਜਾਬ
ਜ਼ਿਲ੍ਹਾ ਮਾਨਸਾ
ਤਹਿਸੀਲ ਭੀਖੀ
ਅਬਾਦੀ (2011)
 - ਕੁੱਲ 17,825
ਭਾਸ਼ਾਵਾਂ
 - ਸਰਕਾਰੀ ਪੰਜਾਬੀ
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)

ਭੀਖੀ ਪੰਜਾਬ ਦੇ ਮਾਨਸਾ ਜ਼ਿਲ੍ਹਾ ਦਾ ਕਸਬਾ ਅਤੇ ਤਹਿਸੀਲ ਹੈ। ਇਹ ਕਸਬਾ ਮਾਨਸਾ-ਪਟਿਆਲਾ ਸੜਕ ਤੇ ਮਾਨਸਾ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਕਸਬੇ ਦੇ 53 ਪ੍ਰਤੀਸ਼ਤ ਲੋਕ ਪੜ੍ਹੇ ਲਿਖੇ ਹਨ। ਨੈਸ਼ਨਲ ਕਾਲਜ ਭੀਖੀ ਇਸ ਇਲਾਕੇ ਦੀ ਮੋਢੀ ਸੰਸਥਾ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]