ਸਮੱਗਰੀ 'ਤੇ ਜਾਓ

ਘੁਰਕਣੀ

ਗੁਣਕ: 29°46′51″N 75°22′50″E / 29.780954°N 75.380674°E / 29.780954; 75.380674
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਘੁਰਕਣੀ
ਸਮਾਂ ਖੇਤਰਯੂਟੀਸੀ+5:30

ਘੁਰਕਣੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1]ਇਹ ਪਿੰਡ ਝੁਨੀਰ ਤੋਂ ਚੜ੍ਹਦੇ ਵਾਲੇ ਪਾਸੇ ਝੁਨੀਰ ਤੋਂ ਪੰਜ ਕਿਲੋਮੀਟਰ ਦੂਰ ਝੁਨੀਰ - ਪਿਲਛੀਆਂ ਰੋਡ 'ਤੇ ਸਥਿਤ ਹੈ। 2001 ਵਿੱਚ ਘੁਰਕਣੀ ਦੀ ਅਬਾਦੀ 1851 ਸੀ। ਇਸ ਦਾ ਖੇਤਰਫ਼ਲ 4.88 ਕਿ. ਮੀ. ਵਰਗ ਹੈ।ਪਿੰਡ ਵਿੱਚ ਗੁਰਦੁਆਰਾ ਸਾਹਿਬ ਤੇ ਬਾਬਾ ਗੁਰਦਿਆਲ ਦਾਸ ਦੀ ਸਮਾਧ ਬਣੀ ਹੋਈ ਹੈ।

ਫੋਟੋ ਗੈਲਰੀ

[ਸੋਧੋ]

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.


29°46′51″N 75°22′50″E / 29.780954°N 75.380674°E / 29.780954; 75.380674