ਸਮੱਗਰੀ 'ਤੇ ਜਾਓ

ਮੋਢਾ

ਗੁਣਕ: 29°45′45″N 75°23′59″E / 29.762626°N 75.399642°E / 29.762626; 75.399642
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਢਾ
ਸਮਾਂ ਖੇਤਰਯੂਟੀਸੀ+5:30

ਮੋਢਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਮੋਢਾ ਦੀ ਅਬਾਦੀ 209 ਸੀ। ਇਸ ਦਾ ਖੇਤਰਫ਼ਲ 2.02 ਕਿ. ਮੀ. ਵਰਗ ਹੈ। ਇਹ ਪਿੰਡ ਹਰਿਆਣਾ ਸੂਬੇ ਦੀ ਹੱਦ ਨਾਲ ਲੱਗਦਾ ਹੈ।ਪੰਜਾਬ ਦਾ ਪਿੰਡ ਚੈਨੇਵਾਲਾ,ਫਤਿਹਪੁਰ ਤੇ ਹਰਿਆਣੇ ਦਾ ਪਿੰਡ ਪਿਲਛੀਆਂ ਇਸਦੇ ਗਵਾਂਢੀ ਪਿੰਡ ਹਨ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°45′45″N 75°23′59″E / 29.762626°N 75.399642°E / 29.762626; 75.399642