ਮੀਰਪੁਰ ਕਲਾਂ

ਗੁਣਕ: 29°42′49″N 75°17′23″E / 29.713512°N 75.289822°E / 29.713512; 75.289822
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਰਪੁਰ ਕਲਾਂ
ਸਮਾਂ ਖੇਤਰਯੂਟੀਸੀ+5:30

ਮੀਰਪੁਰ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਮੀਰਪੁਰ ਕਲਾਂ ਦੀ ਅਬਾਦੀ 2995 ਸੀ। ਇਸ ਦਾ ਖੇਤਰਫ਼ਲ 11.99 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਸੈਕੰਡਰੀ ਸਕੂਲ ਬਣਿਆ ਹੋਇਆ। ਇਸ ਤੋਂ ਇਲਾਵਾ ਡਿਸਪੈਂਸਰੀ ਤੇ ਡਾਕਖਾਨਾ ਵੀ ਪਿੰਡ 'ਚ ਸਥਿਤ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°42′49″N 75°17′23″E / 29.713512°N 75.289822°E / 29.713512; 75.289822