ਸਰਦੂਲੇਵਾਲਾ
ਦਿੱਖ
ਸਰਦੂਲੇਵਾਲਾ | |
---|---|
ਸਮਾਂ ਖੇਤਰ | ਯੂਟੀਸੀ+5:30 |
ਸਰਦੂਲੇਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਸਰਦੂਲੇਵਾਲਾ ਦੀ ਅਬਾਦੀ 2676 ਸੀ। ਇਸਦਾ ਖੇਤਰਫ਼ਲ 7.62 ਕਿ. ਮੀ. ਵਰਗ ਹੈ। ਪਿੰਡ ਸਰਦੂਲਗੜ੍ਹ-ਮਾਨਸਾ ਮੁੱਖ ਸੜਕ 'ਤੇ ਸਥਿਤ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਬਣੇ ਹੋਏ ਹਨ। ਇਹ ਪਿੰਡ ਗੰਡਿਆਂ ਦੀ ਪਨੀਰੀ ਲਈ ਪੂਰੇ ਪੰਜਾਬ 'ਚ ਮੰਨਿਆ ਹੋਇਆ ਹੈ। ਦੂਰ ਦਰੇਡੇ ਤੋਂ ਲੋਕ ਗੰਡਿਆਂ ਦੀ ਪਨੀਰੀ ਇੱਥੋਂ ਲੈ ਕੇ ਜਾਂਦੇ ਹਨ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪ੍ਰੈਲ 2013.
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |