ਸਮੱਗਰੀ 'ਤੇ ਜਾਓ

ਘਰਾਂਗਣਾ

ਗੁਣਕ: 29°56′19″N 75°20′55″E / 29.938671°N 75.348487°E / 29.938671; 75.348487
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘਰਾਂਗਣਾ
ਸਮਾਂ ਖੇਤਰਯੂਟੀਸੀ+5:30

ਘਰਾਂਗਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਘਰਾਂਗਣਾ ਦੀ ਅਬਾਦੀ 2075 ਸੀ। ਇਸ ਦਾ ਖੇਤਰਫ਼ਲ 6.64 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਬਣੇ ਹੋਏ ਹਨ। ਦੂਲੋਵਾਲ, ਨੰਗਲ ਕਲਾਂ ਤੇ ਮੌਜੀਆ ਗਵਾਂਢੀ ਆਸੇ ਪਾਸੇ ਦੇ ਪਿੰਡ ਹਨ। ਮਾਨਸਾ- ਸਿਰਸਾ ਸੜਕ ਤੋਂ ਪਿੰਡ ਲਗਭਗ ਤਿੰਨ ਕਿਲੋਮੀਟਰ ਦੂਰੀ 'ਤੇ ਹੈ।

ਪ੍ਰਸਿੱਧ ਸਖਸ਼ੀਅਤਾਂ

[ਸੋਧੋ]

ਪਿੰਡ ਦੇ ਦੇ ਦੋ ਨੌਜਵਾਨ ਤਾਰਾਪਾਲ ਤੇ ਗੁਰੀ ਘਰਾਂਗਣਾ ਸ਼ੋਸ਼ਲ ਮੀਡੀਆ ਤੇ ਕਾਫੀ ਜਾਣੇ ਪਛਾਣੇ ਨਾਂ ਹਨ। ਇਸ ਤੋਂ ਬਿਨਾਂ ਜੀਤ ਘਰਾਂਗਣਾ ਸਾਹਿਤ ਦੀ ਦੂਨੀਆ ਨਾਲ ਜੁੜੇ ਹੋਏ ਹਨ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°56′19″N 75°20′55″E / 29.938671°N 75.348487°E / 29.938671; 75.348487