ਸਮੱਗਰੀ 'ਤੇ ਜਾਓ

ਬਰ੍ਹੇ

ਗੁਣਕ: 29°53′57″N 75°29′37″E / 29.899103°N 75.493712°E / 29.899103; 75.493712
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਰੇ ਤੋਂ ਮੋੜਿਆ ਗਿਆ)
ਬਰ੍ਹੇ
ਨਕਸ਼ਾ
Interactive map of ਬਰ੍ਹੇ
ਸਮਾਂ ਖੇਤਰਯੂਟੀਸੀ+5:30

ਬਰ੍ਹੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਬਰ੍ਹੇ ਦੀ ਅਬਾਦੀ 4901 ਸੀ। ਇਸ ਦਾ ਖੇਤਰਫ਼ਲ 21.8 ਕਿ. ਮੀ. ਵਰਗ ਹੈ। ਇਸ ਪਿੰਡ ਨੂੰ ਸਿੱਖ ਧਰਮ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ। ਪਿੰਡ ਵਿੱਚ ਤਿੰਨ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਪਿੰਡ ਵਿੱਚ ਉਦਾਸੀਨ ਸੰਪਰਦਾਇ ਨਾਲ ਸਬੰਧਿਤ ਇੱਕ ਡੇਰਾ ਵੀ ਬਣਿਆਂ ਹੋਇਆ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°53′57″N 75°29′37″E / 29.899103°N 75.493712°E / 29.899103; 75.493712