ਸਮੱਗਰੀ 'ਤੇ ਜਾਓ

ਜਾਰਡਨੀ ਦਿਨਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਰਡਨੀ ਦਿਨਾਰ
دينار أردني (ਅਰਬੀ)
ISO 4217
ਕੋਡJOD (numeric: 400)
ਉਪ ਯੂਨਿਟ0.001
Denominations
ਉਪਯੂਨਿਟ
 1/10ਦਿਰਹਾਮ
 1/100ਕਿਰਸ਼ ਜਾਂ ਪਿਆਸਤਰੇ
 1/1000ਫ਼ਿਲਸ
ਬੈਂਕਨੋਟ1, 5, 10, 20, 50 ਦਿਨਾਰ
Coins½, 1 qirsh, 2½, 5, 10 ਪਿਆਸਤਰੇ, ¼, ½, 1 ਦਿਨਾਰ
Demographics
ਅਧਿਕਾਰਤ ਵਰਤੋਂਕਾਰ ਜਾਰਡਨ
ਗ਼ੈਰ-ਅਧਿਕਾਰਤ ਵਰਤੋਂਕਾਰਫਰਮਾ:Country data ਪੱਛਮੀ ਬੈਂਕ (ਫ਼ਲਸਤੀਨੀ ਰਾਜਖੇਤਰ), ਇਜ਼ਰਾਇਲੀ ਨਵਾਂ ਸ਼ੇਕਲ ਸਮੇਤ
Issuance
ਕੇਂਦਰੀ ਬੈਂਕਜਾਰਡਨ ਕੇਂਦਰੀ ਬੈਂਕ
 ਵੈੱਬਸਾਈਟwww.cbj.gov.jo
Valuation
Inflation1.7%
 ਸਰੋਤThe World Factbook, 2009 est.
Pegged withਯੂ.ਐੱਸ. ਡਾਲਰ = 0.709 ਦਿਨਾਰ

ਦਿਨਾਰ (ਅਰਬੀ: دينار, ISO 4217 ਕੋਡ JOD; ਗ਼ੈਰ-ਅਧਿਕਾਰਕ JD) ਜਾਰਡਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 10 ਦਿਰਹਾਮ, 100 ਕਿਰਸ਼ (ਪਿਆਸਤਰੇ) ਜਾਂ 1000 ਫ਼ਿਲਸ ਹੁੰਦੇ ਹਨ।