ਨੇਪਾਲੀ ਰੁਪਈਆ
ਦਿੱਖ
रूपैयाँ (ਨੇਪਾਲੀ) | |
---|---|
ਤਸਵੀਰ:Bank note of republic of nepal.jpg | |
ISO 4217 | |
ਕੋਡ | NPR (numeric: 524) |
ਉਪ ਯੂਨਿਟ | 0.01 |
Unit | |
ਨਿਸ਼ਾਨ | Rs ਜਾਂ ₨ ਜਾਂ रू. |
Denominations | |
ਉਪਯੂਨਿਟ | |
1/100 | ਪੈਸਾ |
ਬੈਂਕਨੋਟ | |
Freq. used | Rs. 5, Rs. 10, Rs. 20, Rs. 25 Rs. 50, Rs. 100, Rs. 500, Rs. 1000 |
Rarely used | Re. 1, Rs. 2 |
Coins | 1, 5, 10, 25, 50 ਪੈਸੇ, Re. 1, Rs. 2, Rs. 5, Rs. 10 |
Demographics | |
ਅਧਿਕਾਰਤ ਵਰਤੋਂਕਾਰ | ਨੇਪਾਲ |
ਗ਼ੈਰ-ਅਧਿਕਾਰਤ ਵਰਤੋਂਕਾਰ | ਭਾਰਤ ਭਾਰਤ-ਨੇਪਾਲ ਸਰਹੱਦਾ ਕੋਲ ਵਰਤੀ ਜਾਂਦੀ ਹੈ (ਭਾਰਤੀ ਰੁਪਏ ਸਮੇਤ) |
Issuance | |
ਕੇਂਦਰੀ ਬੈਂਕ | ਨੇਪਾਲ ਰਾਸ਼ਟਰ ਬੈਂਕ |
ਵੈੱਬਸਾਈਟ | www.nrb.org.np |
Valuation | |
Inflation | 7.8% |
ਸਰੋਤ | The World Factbook, October 2005 est. |
Pegged with | ਭਾਰਤੀ ਰੁਪਈਆ = 1.6 ਨੇਪਾਲੀ ਰੁਪਏ |
ਰੁਪਈਆ (Nepali: रूपैयाँ) ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ₨ ਹੈ। ਇੱਕ ਰੁਪਏ ਵਿੱਚ 100 ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ।