ਬਰੂਨਾਏ ਡਾਲਰ
ਦਿੱਖ
Ringgit Brunei (ਮਾਲਾਈ) ريڠڬيت بروني (ਮਾਲਾਈ) | |||||
---|---|---|---|---|---|
| |||||
ISO 4217 | |||||
ਕੋਡ | BND (numeric: 096) | ||||
ਉਪ ਯੂਨਿਟ | 0.01 | ||||
Unit | |||||
ਨਿਸ਼ਾਨ | B$ | ||||
Denominations | |||||
ਉਪਯੂਨਿਟ | |||||
1/100 | ਸੈਂਟ | ||||
ਬੈਂਕਨੋਟ | |||||
Freq. used | $1, $5, $10, $50, $100 | ||||
Rarely used | $20, $25, $500, $1000, $10,000 | ||||
Coins | 1, 5, 10, 20, 50 ਸੈਂਟ | ||||
Demographics | |||||
ਵਰਤੋਂਕਾਰ | ਫਰਮਾ:Country data ਬਰੂਨਾਏ ਫਰਮਾ:Country data ਸਿੰਘਾਪੁਰ (ਸਿੰਘਾਪੁਰੀ ਡਾਲਰ ਸਮੇਤ) | ||||
Issuance | |||||
ਕੇਂਦਰੀ ਬੈਂਕ | Autoriti Monetari Brunei Darussalam (ਬਰੂਨਾਏ ਦਾਰੂਸਲਾਮ ਦੀ ਮਾਲੀ ਪ੍ਰਭੁਤਾ) | ||||
ਵੈੱਬਸਾਈਟ | www.ambd.gov.bn | ||||
Valuation | |||||
Inflation | 1.2% | ||||
ਸਰੋਤ | The World Factbook, 2012 | ||||
Pegged with | ਸਿੰਘਾਪੁਰ ਡਾਲਰ ਦੇ ਤੁਲ |
ਬਰੂਨਾਏ ਡਾਲਰ (ਮਾਲੇ: ringgit Brunei, ਮੁਦਰਾ ਨਿਸ਼ਾਨ: BND), 1967 ਤੋਂ ਬਰੂਨਾਏ ਸਲਤਨਤ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸਨ (ਸੈਂਟ ਦਾ ਮਾਲੇ ਰੂਪ) ਹੁੰਦੇ ਹਨ।