ਸਮੱਗਰੀ 'ਤੇ ਜਾਓ

ਬਹਿਰੀਨੀ ਦਿਨਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਹਿਰੀਨੀ ਦਿਨਾਰ
دينار بحريني (ਅਰਬੀ)
ISO 4217
ਕੋਡBHD (numeric: 048)
ਉਪ ਯੂਨਿਟ0.001
Unit
ਨਿਸ਼ਾਨ.د.ب (ਅਰਬੀ) ਜਾਂ BD (ਲਾਤੀਨੀ)
Denominations
ਉਪਯੂਨਿਟ
 1/1000ਫ਼ਿਲਸ
ਬੈਂਕਨੋਟBD ½, BD 1, BD 5, BD 10, BD 20
Coins5, 10, 25, 50, 100, BD ½ (500 ਫ਼ਿਲਸ)
Demographics
ਵਰਤੋਂਕਾਰ ਬਹਿਰੀਨ
Issuance
ਮਾਲੀ ਪ੍ਰਭੁਤਾਬਹਿਰੀਨ ਕੇਂਦਰੀ ਬੈਂਕ
 ਵੈੱਬਸਾਈਟwww.cbb.gov.bh
Valuation
Inflation7%
 ਸਰੋਤThe World Factbook, 2008 est.
Pegged withਯੂ.ਐੱਸ. ਡਾਲਰ = BD 0.376

ਦਿਨਾਰ (Arabic: دينار ਦੀਨਾਰ ਬਹਿਰੀਨੀ) (ਨਿਸ਼ਾਨ: .د.ب ਜਾਂ BD; ਕੋਡ: BHD) ਬਹਿਰੀਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1000 ਫ਼ਿਲਸ (فلس) ਹੁੰਦੇ ਹਨ। ਦਿਨਾਰ ਨਾਂ ਰੋਮਨ denarius (ਦਿਨਾਰੀਅਸ) ਤੋਂ ਆਇਆ ਹੈ। ਇਹਨੂੰ 1965 ਵਿੱਚ ਖਾੜੀ ਰੁਪਏ ਦੀ ਥਾਂ 10 ਰੁਪਏ = 1 ਦਿਨਾਰ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਹਦਾ ਛੋਟਾ ਰੂਪ .د.ب (ਅਰਬੀ) ਜਾਂ BD (ਲਾਤੀਨੀ) ਹੈ।

ਹਵਾਲੇ

[ਸੋਧੋ]
  • Heiko Otto (ed.). "ਬਹਿਰੀਨੀ ਦਿਨਾਰ - ਬੈਂਕਨੋਟ" (in ਅੰਗਰੇਜ਼ੀ and ਜਰਮਨ). Retrieved 2017-06-11. (en) (ਜਰਮਨ)