ਸਮੱਗਰੀ 'ਤੇ ਜਾਓ

ਜਾਰਜੀਆਈ ਲਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਰਜੀਆਈ ਲਾਰੀ
ქართული ლარი (ਜਾਰਜੀਆਈ)
ISO 4217
ਕੋਡGEL (numeric: 981)
ਉਪ ਯੂਨਿਟ0.01
Denominations
ਉਪਯੂਨਿਟ
 1/100ਤਿਤਰੀ
ਬੈਂਕਨੋਟ
 Freq. used5, 10, 20, 50 ਲਾਰੀ
 Rarely used1, 2, 100, 200 ਲਾਰੀ
Coins1, 2, 5, 10, 20, 50 ਤਿਤਰੀ, 1, 2 ਲਾਰੀ
Demographics
ਵਰਤੋਂਕਾਰਫਰਮਾ:Country data ਜਾਰਜੀਆ
Issuance
ਕੇਂਦਰੀ ਬੈਂਕਜਰਜੀਆ ਰਾਸ਼ਟਰੀ ਬੈਂਕ
 ਵੈੱਬਸਾਈਟwww.nbg.gov.ge
Valuation
Inflation9.2%
 ਸਰੋਤThe World Factbook, 2006 est.

ਲਾਰੀ (ਜਾਰਜੀਆਈ: ლარი; ISO 4217:GEL) ਜਾਰਜੀਆ ਦੀ ਮੁਦਰਾ ਹੈ। ਇੱਕ ਲਾਰੀ ਵਿੱਚ 100 ਤਿਤਰੀ ਹੁੰਦੇ ਹਨ। ਲਾਰੀ ਨਾਂ ਪੁਰਾਣੇ ਜਾਰਜੀਆਈ ਸ਼ਬਦ ਤੋਂ ਆਇਆ ਹੈ ਜਿਹਦਾ ਭਾਵ ਹੈ ਜ਼ਖ਼ੀਰਾ, ਪੁੰਜ ਜਦਕਿ ਤਿਤਰੀ ਇੱਕ ਪੁਰਾਣਾ ਜਾਰਜੀਆਈ ਮਾਲੀ ਸ਼ਬਦ (ਭਾਵ ਚਿੱਟਾ) ਹੈ ਜੋ ਪੁਰਾਤਨ ਕੋਲਚਿਸ ਵਿੱਚ ਛੇਵੀਂ ਸਦੀ ਈਸਾ ਪੂਰਵ ਤੋਂ ਵਰਤਿਆ ਜਾਂਦਾ ਸੀ।