ਸਮੱਗਰੀ 'ਤੇ ਜਾਓ

ਝੰਡਾ ਖੁਰਦ

ਗੁਣਕ: 29°39′55″N 75°10′57″E / 29.665187°N 75.18249°E / 29.665187; 75.18249
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਝੰਡਾ ਖੁਰਦ
ਸਮਾਂ ਖੇਤਰਯੂਟੀਸੀ+5:30

ਝੰਡਾ ਖੁਰਦ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਦੀ ਜਨਗਣਨਾ ਮੁਤਾਬਕ ਝੰਡਾ ਖੁਰਦ ਦੀ ਅਬਾਦੀ 3157 ਸੀ। ਇਸ ਦਾ ਖੇਤਰਫ਼ਲ 11.75 ਕਿ. ਮੀ. ਵਰਗ ਹੈ। ਇਹ ਪਿੰਡ ਪੰਜਾਬ ਹਰਿਆਣਾ ਦੀ ਹੱਦ ਤੇ ਵਸਿਆ ਹੋਇਆ ਹੈ। ਹਰਿਆਣਾ ਦਾ ਸ਼ਹਿਰ ਸਿਰਸਾ ਪਿੰਡ ਤੋਂ ਲਗਭਗ 20 ਕਿਲੋਮੀਟਰ ਦੂਰੀ ਤੇ ਹੈ। ਪਿੰਡ ਸਰਦੂਲਗੜ੍ਹ ਸਿਰਸਾ ਮੁੱਖ ਸੜਕ 'ਤੇ ਸਥਿਤ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°39′55″N 75°10′57″E / 29.665187°N 75.18249°E / 29.665187; 75.18249