ਸਮੱਗਰੀ 'ਤੇ ਜਾਓ

ਫ਼ਤਿਹਪੁਰ

ਗੁਣਕ: 29°46′31″N 75°23′51″E / 29.77518°N 75.397625°E / 29.77518; 75.397625
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਤਿਹਪੁਰ
ਸਮਾਂ ਖੇਤਰਯੂਟੀਸੀ+5:30

ਫਤਿਹ ਪੁਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਫਤਿਹ ਪੁਰ ਦੀ ਅਬਾਦੀ 2466 ਸੀ। ਇਸ ਦਾ ਖੇਤਰਫ਼ਲ 6.68 ਕਿ. ਮੀ. ਵਰਗ ਹੈ। ਭਾਖੜਾ ਨਹਿਰ ਪਿੰਡ ਦੇ ਬਾਹਰਵਾਰ ਦੀ ਲੰਘਦੀ ਹੈ।

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°46′31″N 75°23′51″E / 29.77518°N 75.397625°E / 29.77518; 75.397625