ਵੀਅਤਨਾਮੀ ਦੋਙ
ਦਿੱਖ
(₫ ਤੋਂ ਮੋੜਿਆ ਗਿਆ)
đồng Việt Nam | |
---|---|
ਤਸਵੀਰ:50dong1985.jpg | |
ISO 4217 | |
ਕੋਡ | VND (numeric: 704) |
Unit | |
ਨਿਸ਼ਾਨ | ₫ U+20AB ₫ dong sign |
Denominations | |
ਉਪਯੂਨਿਟ | |
1/10 | ਹਾਓ |
1/100 | ਸ਼ੂ ਇਹ ਦੋਵੇਂ ਉਪ-ਇਕਾਈਆਂ ਕਈ ਸਾਲਾਂ ਤੋਂ ਬੇਕਾਰ ਹਨ |
ਬੈਂਕਨੋਟ | 100₫, 200₫, 500₫, 1,000₫, 2,000₫, 5,000₫ (ਇਹ ਪਹਿਲੇ ਛੇ ਪੁਰਾਣੇ ਜਾਰੀ ਕੀਤੇ ਗਏ ਹਨ, ਪਰ ਅਜੇ ਵੀ ਪ੍ਰਚੱਲਤ ਹਨ), 10,000₫, 20,000₫, 50,000₫, 100,000₫, 200,000₫, 500,000₫ |
Coins | 200₫, 500₫, 1000₫, 2000₫, 5000₫ |
Demographics | |
ਵਰਤੋਂਕਾਰ | ਵੀਅਤਨਾਮ |
Issuance | |
ਕੇਂਦਰੀ ਬੈਂਕ | ਵੀਅਤਨਾਮ ਸਟੇਟ ਬੈਂਕ |
ਵੈੱਬਸਾਈਟ | www.sbv.gov.vn |
Valuation | |
Inflation | 18.7% |
ਸਰੋਤ | 2011[1] |
ਦੋਙ (/ˈdɒŋ/; ਵੀਅਤਨਾਮੀ: [ɗôŋm]) (ਨਿਸ਼ਾਨ: ₫; ਕੋਡ: VND) 3 ਮਈ, 1978 ਤੋਂ ਵੀਅਤਨਾਮ ਦੀ ਮੁਦਰਾ ਹੈ। ਇਹਨੂੰ ਵੀਅਤਨਾਮ ਸਟੇਟ ਬੈਂਕ ਜਾਰੀ ਕਰਦਾ ਹੈ। ਪਹਿਲਾਂ ਇੱਕ ਦੋਙ ਵਿੱਚ 10 ਹਾਓ ਹੁੰਦੇ ਸਨ ਅਤੇ ਅੱਗੋਂ 1 ਹਾਓ ਵਿੱਚ 10 ਸ਼ੂ ਪਰ ਹੁਣ ਇਹ ਵਰਤੇ ਨਹੀਂ ਜਾਂਦੇ।