ਸਾਊਦੀ ਰਿਆਲ
ਦਿੱਖ
ريال سعودي (ਅਰਬੀ) | |
---|---|
ਕੋਡ | (numeric: ) |
Unit | |
ਨਿਸ਼ਾਨ | ر.س (ਅਰਬੀ), SR (ਲਾਤੀਨੀ), ﷼ (ਯੂਨੀਕੋਡ) |
Denominations | |
ਉਪਯੂਨਿਟ | |
1/100 | ਹਲਲ |
ਬੈਂਕਨੋਟ | 1, 5, 10, 20, 50, 100, 200, 500 ਰਿਆਲ |
Coins | 5, 10, 25, 50, 100 ਹਲਲ |
Demographics | |
ਵਰਤੋਂਕਾਰ | ਸਾਊਦੀ ਅਰਬ |
Issuance | |
ਮਾਲੀ ਪ੍ਰਭੁਤਾ | ਸਾਊਦੀ ਅਰਬੀ ਮਾਲੀ ਏਜੰਸੀ |
ਵੈੱਬਸਾਈਟ | www.sama.gov.sa |
Valuation | |
Inflation | ੪.੧% |
ਸਰੋਤ | Saudi Arabian Monetary Agency, Jan 2010 est. |
Pegged with | ਯੂ.ਐੱਸ. ਡਾਲਰ = 3.75 SR |
ਰਿਆਲ (Arabic: ريال Riyāl, ISO 4217 ਕੋਡ: SAR) ਸਾਊਦੀ ਅਰਬ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ر.س ਜਾਂ SR ਹੈ। ਇੱਕ ਰਿਆਲ ਵਿੱਚ ੧੦੦ ਹਲਲ (Arabic: هللة Halalah) ਹੁੰਦੇ ਹਨ। ਸਾਊਦੀ ਕਿਰਸ਼ ਪੰਜ ਹਲਲਾਂ ਬਰਾਬਰ ਹੁੰਦਾ ਹੈ।