ਸਮੱਗਰੀ 'ਤੇ ਜਾਓ

ਚੋਟੀਆਂ (ਮਾਨਸਾ): ਰੀਵਿਜ਼ਨਾਂ ਵਿਚ ਫ਼ਰਕ

ਗੁਣਕ: 29°43′12″N 75°20′14″E / 29.71996°N 75.3372°E / 29.71996; 75.3372
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹੋਰ: ਹਵਾਲਾ ਦਿੱਤਾ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਕੀਰ 69: ਲਕੀਰ 69:


===ਹੋਰ===
===ਹੋਰ===
ੲਿਹ ਪਿੰਡ [[ਮਾਨਸਾ]] ਤੋਂ ਸਰਸਾ ਰੋਡ ਤੋਂ 6 {{ਕਿ.ਮੀ.}} ਦੂਰੀ ਉੱਤੇ ਪੂਰਬ ਵਾਲੇ ਪਾਸੇ ਸਥਿਤ ਹੈ। ਪਿੰਡ ਵਿੱਚ [[ਊਧਮ ਸਿੰਘ]] ਸਪੋਰਟਸ ਕਲੱਬ ਬਣਿਆ ਹੋੲਿਆ ਹੈ।ੲਿਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ '''[[ਆਦਮਕੇ]]''' ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾੲਿਮਰੀ ਸਕੂਲ ਬਣਿਆ ਹੋੲਿਆ ਹੈ ਅਤੇ ੲਿੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਦੋ ਹੋਰ ਪਿੰਡਾਂ ਨੂੰ ਪਾਣੀ ਜਾਂਦਾ ਹੈ। ੲਿਸ ਤੋਂ ੲਿਲਾਵਾ ਪਿੰਡ ਵਿੱਚ ੲਿੱਕ ਪਸ਼ੂ ਡਿਸਪੈਂਸਰੀ ਹੈ ਅਤੇ ਮਾਤਾ ਦਾ ਮੰਦਰ ਵੀ ਬਣਿਆ ਹੋੲਿਆ ਹੈ। ਪਿੰਡ ਵਿੱਚ ਦੋ ''ਗੁਰੂਦੁਆਰੇ'' ਹਨ ਅਤੇ ੲਿੱਕ ਬਾਬਾ ਕਰੂਟਾ ਜੀ ਦਾ ਡੇਰਾ ਹੈ।
ੲਿਹ ਪਿੰਡ [[ਮਾਨਸਾ]] ਤੋਂ ਸਰਸਾ ਰੋਡ ਤੋਂ 6 {{ਕਿ.ਮੀ.}} ਦੂਰੀ ਉੱਤੇ ਪੂਰਬ ਵਾਲੇ ਪਾਸੇ ਸਥਿਤ ਹੈ।<ref>http://villagesinindia.in/punjab/mansa/sardulgarh/chotian_(169).html</ref> ਪਿੰਡ ਵਿੱਚ [[ਊਧਮ ਸਿੰਘ]] ਸਪੋਰਟਸ ਕਲੱਬ ਬਣਿਆ ਹੋੲਿਆ ਹੈ।ੲਿਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ '''[[ਆਦਮਕੇ]]''' ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾੲਿਮਰੀ ਸਕੂਲ ਬਣਿਆ ਹੋੲਿਆ ਹੈ ਅਤੇ ੲਿੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਦੋ ਹੋਰ ਪਿੰਡਾਂ ਨੂੰ ਪਾਣੀ ਜਾਂਦਾ ਹੈ। ੲਿਸ ਤੋਂ ੲਿਲਾਵਾ ਪਿੰਡ ਵਿੱਚ ੲਿੱਕ ਪਸ਼ੂ ਡਿਸਪੈਂਸਰੀ ਹੈ ਅਤੇ ਮਾਤਾ ਦਾ ਮੰਦਰ ਵੀ ਬਣਿਆ ਹੋੲਿਆ ਹੈ। ਪਿੰਡ ਵਿੱਚ ਦੋ ''ਗੁਰੂਦੁਆਰੇ'' ਹਨ ਅਤੇ ੲਿੱਕ ਬਾਬਾ ਕਰੂਟਾ ਜੀ ਦਾ ਡੇਰਾ ਹੈ।
ਪਿੰਡ ਵਿੱਚ '''ਦੂਰਦਰਸ਼ਨ''' ਚੈਨਲ ਵੱਲੋਂ ਤਿੰਨ ਸੱਭਿਆਚਾਰਕ ਪ੍ਰੋਗਰਾਮ ਰਿਕਾਰਡ ਕੀਤੇ ਜਾ ਚੁੱਕੇ ਹਨ। ਪਿੰਡ ਵਿੱਚ ੲਿੱਕ ''ਅਨਾਜ-ਮੰਡੀ'' ਹੈ ਜਿਸ ਵਿੱਚੋਂ ਕੲੀ ਪਿੰਡਾਂ ਦੀ ਢੋਆ-ਢੁਆੲੀ ਹੁੰਦੀ ਹੈ। ਸਮੇਂ ਦੇ ਨਾਲ-ਨਾਲ ੲਿਹ ਪਿੰਡ ਵੀ ਕਾਫੀ ਬਦਲ ਰਿਹਾ ਹੈ।
ਪਿੰਡ ਵਿੱਚ '''ਦੂਰਦਰਸ਼ਨ''' ਚੈਨਲ ਵੱਲੋਂ ਤਿੰਨ ਸੱਭਿਆਚਾਰਕ ਪ੍ਰੋਗਰਾਮ ਰਿਕਾਰਡ ਕੀਤੇ ਜਾ ਚੁੱਕੇ ਹਨ। ਪਿੰਡ ਵਿੱਚ ੲਿੱਕ ''ਅਨਾਜ-ਮੰਡੀ'' ਹੈ ਜਿਸ ਵਿੱਚੋਂ ਕੲੀ ਪਿੰਡਾਂ ਦੀ ਢੋਆ-ਢੁਆੲੀ ਹੁੰਦੀ ਹੈ। ਸਮੇਂ ਦੇ ਨਾਲ-ਨਾਲ ੲਿਹ ਪਿੰਡ ਵੀ ਕਾਫੀ ਬਦਲ ਰਿਹਾ ਹੈ।

==ਬਾਹਰੀ ਕਡ਼ੀਆਂ==
==ਬਾਹਰੀ ਕਡ਼ੀਆਂ==
[http://www.onefivenine.com/india/villages/Mansa/Sardulgarh/Chotian| ਪਿੰਡ ਚੋਟੀਆਂ ਬਾਰੇ ਜਾਣਕਾਰੀ]
[http://www.onefivenine.com/india/villages/Mansa/Sardulgarh/Chotian| ਪਿੰਡ ਚੋਟੀਆਂ ਬਾਰੇ ਜਾਣਕਾਰੀ]

08:53, 13 ਮਾਰਚ 2016 ਦਾ ਦੁਹਰਾਅ

ਚੋਟੀਆਂ
ਸਮਾਂ ਖੇਤਰਯੂਟੀਸੀ+5:30

ਚੋਟੀਆਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1]

ੲਿਤਿਹਾਸ

ੲਿਸ ਪਿੰਡ ਦੇ ੲਿਤਿਹਾਸ ਸੰਬੰਧੀ ਕੋੲੀ ਜਾਣਕਾਰੀ ਨਹੀਂ ਮਿਲਦੀ ਕਿ ੲਿਸ ਪਿੰਡ ਦਾ ਨਾਮ 'ਚੋਟੀਆਂ' ਕਿਵੇਂ ਪਿਆ। ਪਰੰਤੂ ੲਿਹ ਪਿੰਡ ਕਾਫੀ ਪੁਰਾਣਾ ਹੈ।

ਕੁਝ ਅੰਕਡ਼ੇ

2001 ਵਿੱਚ ਚੋਟੀਆਂ ਦੀ ਅਬਾਦੀ 1172 ਸੀ ਅਤੇ 2011 ਅਨੁਸਾਰ ੲਿਸ ਪਿੰਡ ਦੀ ਆਬਾਦੀ 1263 ਹੈ।ੲਿਸ ਪਿੰਡ ਵਿੱਚ 2011 ਅਨੁਸਾਰ 243 ਪਰਿਵਾਰ ਰਹਿੰਦੇ ਹਨ।2011 ਅਨੁਸਾਰ ੲਿਸ ਪਿੰਡ ਵਿੱਚ 672ਮਰਦ ਅਤੇ 591ਅੌਰਤਾਂ ਰਹਿੰਦੀਆਂ ਹਨ।ੲਿਸ ਪਿੰਡ ਦਾ ਅੌਸਤ ਲਿੰਗ ਅਨੁਪਾਤ 879 ਹੈ।ਇਸ ਪਿੰਡ ਦੀ ਸ਼ਾਖਰਤਾ ਦਰ 62.80% ਹੈ।ਮਰਦਾਂ ਦੀ ਸ਼ਾਖਰਤਾ ਦਰ 71.38% ਅਤੇ ਅੌਰਤਾਂ ਦੀ ਸ਼ਾਖਰਤਾ ਦਰ 53.38% ਹੈ। ਇਸ ਪਿੰਡ ਵਿੱਚ ਜਿਆਦਾ ਗਿਣਤੀ ਅਨੁਸੂਚਿਤ ਜਾਤੀਆਂ ਦੀ ਹੈ ਜੋ ਕਿ ਕੁੱਲ ਜਨਸੰਖਿਆ ਦੀ 42.60% ਹੈ। ਇਸ ਦਾ ਖੇਤਰਫ਼ਲ 4.08 ਕਿ. ਮੀ. ਵਰਗ ਹੈ।

ਹੋਰ

ੲਿਹ ਪਿੰਡ ਮਾਨਸਾ ਤੋਂ ਸਰਸਾ ਰੋਡ ਤੋਂ 6 ਫਰਮਾ:ਕਿ.ਮੀ. ਦੂਰੀ ਉੱਤੇ ਪੂਰਬ ਵਾਲੇ ਪਾਸੇ ਸਥਿਤ ਹੈ।[2] ਪਿੰਡ ਵਿੱਚ ਊਧਮ ਸਿੰਘ ਸਪੋਰਟਸ ਕਲੱਬ ਬਣਿਆ ਹੋੲਿਆ ਹੈ।ੲਿਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾੲਿਮਰੀ ਸਕੂਲ ਬਣਿਆ ਹੋੲਿਆ ਹੈ ਅਤੇ ੲਿੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਦੋ ਹੋਰ ਪਿੰਡਾਂ ਨੂੰ ਪਾਣੀ ਜਾਂਦਾ ਹੈ। ੲਿਸ ਤੋਂ ੲਿਲਾਵਾ ਪਿੰਡ ਵਿੱਚ ੲਿੱਕ ਪਸ਼ੂ ਡਿਸਪੈਂਸਰੀ ਹੈ ਅਤੇ ਮਾਤਾ ਦਾ ਮੰਦਰ ਵੀ ਬਣਿਆ ਹੋੲਿਆ ਹੈ। ਪਿੰਡ ਵਿੱਚ ਦੋ ਗੁਰੂਦੁਆਰੇ ਹਨ ਅਤੇ ੲਿੱਕ ਬਾਬਾ ਕਰੂਟਾ ਜੀ ਦਾ ਡੇਰਾ ਹੈ। ਪਿੰਡ ਵਿੱਚ ਦੂਰਦਰਸ਼ਨ ਚੈਨਲ ਵੱਲੋਂ ਤਿੰਨ ਸੱਭਿਆਚਾਰਕ ਪ੍ਰੋਗਰਾਮ ਰਿਕਾਰਡ ਕੀਤੇ ਜਾ ਚੁੱਕੇ ਹਨ। ਪਿੰਡ ਵਿੱਚ ੲਿੱਕ ਅਨਾਜ-ਮੰਡੀ ਹੈ ਜਿਸ ਵਿੱਚੋਂ ਕੲੀ ਪਿੰਡਾਂ ਦੀ ਢੋਆ-ਢੁਆੲੀ ਹੁੰਦੀ ਹੈ। ਸਮੇਂ ਦੇ ਨਾਲ-ਨਾਲ ੲਿਹ ਪਿੰਡ ਵੀ ਕਾਫੀ ਬਦਲ ਰਿਹਾ ਹੈ।

ਬਾਹਰੀ ਕਡ਼ੀਆਂ

ਪਿੰਡ ਚੋਟੀਆਂ ਬਾਰੇ ਜਾਣਕਾਰੀ

ਹੋਰ ਦੇਖੋ

ਹਵਾਲੇ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
  2. http://villagesinindia.in/punjab/mansa/sardulgarh/chotian_(169).html

29°43′12″N 75°20′14″E / 29.71996°N 75.3372°E / 29.71996; 75.3372