ਰੇਨਮਿਨਬੀ
ਦਿੱਖ
人民币 (ਚੀਨੀ (PRC)) | |
---|---|
ਤਸਵੀਰ:Renminbi yuan.JPG | |
ISO 4217 | |
ਕੋਡ | CNY (numeric: 156) |
ਉਪ ਯੂਨਿਟ | 0.01 |
Unit | |
ਬਹੁਵਚਨ | The language(s) of this currency do(es) not have a morphological plural distinction. |
ਨਿਸ਼ਾਨ | ¥ |
ਛੋਟਾ ਨਾਮ | ਕੋਈ ਨਹੀਂ |
Denominations | |
ਉਪਯੂਨਿਟ | |
1 | ਯੁਆਨ (元,圆) |
1/10 | ਜਿਆਓ (角) |
1/100 | ਫਨ (分) |
ਛੋਟਾ ਨਾਮ | |
ਯੁਆਨ (元,圆) | ਕੁਆਈ (块) |
ਜਿਆਓ (角) | ਮਾਓ (毛) |
ਬੈਂਕਨੋਟ | |
Freq. used | ¥0.1, ¥0.5, ¥1, ¥5, ¥10, ¥20, ¥50, ¥100 |
Rarely used | ¥0.2, ¥2 |
Coins | |
Freq. used | ¥0.1, ¥0.5, ¥1 |
Rarely used | ¥0.01, ¥0.02, ¥0.05 |
Demographics | |
ਅਧਿਕਾਰਤ ਵਰਤੋਂਕਾਰ | ਚੀਨ |
ਗ਼ੈਰ-ਅਧਿਕਾਰਤ ਵਰਤੋਂਕਾਰ | North Korea (ਨਵੰਃ 2009 ਤੱਕ) ਫਰਮਾ:Country data ਬਰਮਾ (ਕੋਕਾਂਗ ਅਤੇ ਵਾ ਵਿੱਚ) ਹਾਂਗਕਾਂਗ ਮਕਾਉ |
Issuance | |
ਕੇਂਦਰੀ ਬੈਂਕ | ਚੀਨ ਦਾ ਲੋਕ ਬੈਂਕ |
ਵੈੱਬਸਾਈਟ | www.pbc.gov.cn |
Valuation | |
Inflation | 1.7%, ਅਕਤੂਬਰ 2012 |
ਸਰੋਤ | ਬੀਬੀਸੀ ਖਬਰਾਂ |
ਵਿਧੀ | CPI |
Pegged with | ਅੰਸ਼ਕ, to a basket of trade-weighted international currencies |
ਰੇਨਮਿਨਬੀ |
---|
ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, 元 ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ।[1] ਇਹਦੇ ਨਾਂ (ਸਰਲ ਚੀਨੀ: Lua error in package.lua at line 80: module 'Module:Lang/data/iana scripts' not found.; ਰਿਵਾਇਤੀ ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: rénmínbì) ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ।
ਹਵਾਲੇ
[ਸੋਧੋ]- ↑ Article 2, "The People's Bank of China Law of the People's Republic of China". 2003-12-27. Archived from the original on 2007-03-20. Retrieved 2013-05-24.
{{cite web}}
: Unknown parameter|dead-url=
ignored (|url-status=
suggested) (help)
- ਯੁਆਨ ਰੇਨਮੀਬੀ - ਚੀਨ ਦੇ ਇਤਿਹਾਸਕ ਅਤੇ ਮੌਜੂਦਾ ਬੈਂਕ ਨੋਟਸ (CNY / RMB) 1953-2019 (en) (ਜਰਮਨ) (ਫ਼ਰਾਂਸੀਸੀ)
- ਯੂਆਨ ਸਰਟੀਫਿਕੇਟ - ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਵਿਦੇਸ਼ੀ ਮੁਦਰਾ ਸਰਟੀਫਿਕੇਟ (FEC) 1980-1994 (en) (ਜਰਮਨ) (ਫ਼ਰਾਂਸੀਸੀ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |