ਇਰਾਕੀ ਦਿਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਰਾਕੀ ਦਿਨਾਰ
دينار عراقي (ਅਰਬੀ)
25,000 dinars banknotes
25,000 dinars banknotes
ISO 4217 ਕੋਡ IQD
ਕੇਂਦਰੀ ਬੈਂਕ ਇਰਾਕ ਦਾ ਕੇਂਦਰੀ ਬੈਂਕ
ਵੈੱਬਸਾਈਟ www.cbi.iq
ਵਰਤੋਂਕਾਰ  ਇਰਾਕ
ਫੈਲਾਅ 1.66%
ਸਰੋਤ Central Bank of Iraq, June 2010.
ਉਪ-ਇਕਾਈ
1/1,000 ਫ਼ਿਲਸ
ਨਿਸ਼ਾਨ ع.د
ਸਿੱਕੇ 25, 50, 100 ਦਿਨਾਰ[1]
ਬੈਂਕਨੋਟ 50, 250, 500, 1,000, 5,000, 10,000, 25,000 ਦਿਨਾਰ

ਦਿਨਾਰ (ਅਰਬੀ ਉਚਾਰਨ: [diːˈnɑːr]) (ਅਰਬੀ: دينار, ਕੁਰਦੀ: دینار) (ਨਿਸ਼ਾਨ: د.ع; ਕੋਡ: IQD) ਇਰਾਕ ਦੀ ਮੁੱਦਰਾ ਹੈ। ਇਹਨੂੰ ਇਰਾਕ ਦਾ ਕੇਂਦਰੀ ਬੈਂਕ ਜਾਰੀ ਕਰਦਾ ਹੈ ਅਤੇ ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ ਪਰ ਮਹਿੰਗਾਈ ਨੇ ਫ਼ਿਲਸਾਂ ਨੂੰ ਬੇਕਾਰ ਕਰ ਦਿੱਤਾ ਹੈ।

ਹਵਾਲੇ[ਸੋਧੋ]