ਪਾਕਿਸਤਾਨੀ ਰੁਪਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਕਿਸਤਾਨੀ ਰੁਪਈਆ
پاکستانی روپیہ
ਤਸਵੀਰ:Pakistani Rupees.jpg
ISO 4217 ਕੋਡ PKR
ਕੇਂਦਰੀ ਬੈਂਕ ਪਾਕਿਸਤਾਨ ਸਟੇਟ ਬੈਂਕ
ਵੈੱਬਸਾਈਟ www.sbp.org.pk
ਅਧਿਕਾਰਕ ਵਰਤੋਂਕਾਰ  ਪਾਕਿਸਤਾਨ
ਗ਼ੈਰ-ਅਧਿਕਾਰਕ ਵਰਤੋਂਕਾਰ  ਅਫ਼ਗ਼ਾਨਿਸਤਾਨ[1]
ਫੈਲਾਅ 9.6%
ਸਰੋਤ State Bank of Pakistan, July 2012
ਉਪ-ਇਕਾਈ
1/100 ਪੈਸਾ (ਵਰਤਿਆ ਨਹੀਂ ਜਾਂਦਾ)
ਨਿਸ਼ਾਨ Rs
ਉਪਨਾਮ ਥੀਪਾ, ਰੁਪਈਆ
ਸਿੱਕੇ
Freq. used 1, 2, 5 ਰੁਪਏ
ਬੈਂਕਨੋਟ
Freq. used 10, 20, 50, 100, 500, 1000, 5000 ਰੁਪਏ

ਪਾਕਿਸਤਾਨੀ ਰੁਪਈਆ (ਉਰਦੂ: روپیہ‎) (ਨਿਸ਼ਾਨ: ਜਾਂ ; ਕੋਡ: PKR) ਪਾਕਿਸਤਾਨ ਦੀ ਅਧਿਕਾਰਕ ਮੁਦਰਾ ਹੈ। ਇਸ ਮੁਦਰਾ ਨੂੰ ਪਾਕਿਸਤਾਨ ਸਟੇਟ ਬੈਂਕ, ਦੇਸ਼ ਦਾ ਕੇਂਦਰੀ ਬੈਂਕ, ਜਾਰੀ ਕਰਦਾ ਹੈ।

ਹਵਾਲੇ[ਸੋਧੋ]

  1. ਭਾਵੇਂ ਅਫ਼ਗ਼ਾਨ ਅਫ਼ਗ਼ਾਨੀ ਅਧਿਕਾਰਕ ਮੁਦਰਾ ਹੈ ਪਰ ਸੰਯੁਕਤ ਰਾਜ ਡਾਲਰ ਅਤੇ ਪਾਕਿਸਤਾਨੀ ਰੁਪਈਆ ਵੀ ਸਵੀਕਾਰੇ ਜਾਂਦੇ ਹਨ