ਕੁਲਾਣਾ
ਦਿੱਖ
ਕੁਲਾਣਾ | |
---|---|
ਸਮਾਂ ਖੇਤਰ | ਯੂਟੀਸੀ+5:30 |
ਕੁਲਾਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਕੁਲਾਣਾ ਦੀ ਅਬਾਦੀ 2475 ਸੀ। ਇਸ ਦਾ ਖੇਤਰਫ਼ਲ 10.4 ਕਿ. ਮੀ. ਵਰਗ ਹੈ।
ਇਤਿਹਾਸ
[ਸੋਧੋ]ਕੁਲਾਣਾ ਪਿੰਡ ਵਿੱਚ ਸੀਤਲਾ ਮਾਤਾ ਦਾ ਮਸ਼ਹੂਰ ਮੰਦਰ ਹੈ। ਜਿੱਥੇ ਹਰ ਸਾਲ ਮੇਲਾ ਲਗਦਾ ਹੈ। ਇੱਥੇ ਲਗਭਗ ਪੂਰੇ ਭਾਰਤ ਵਿੱਚੋਂ ਲੋਕ ਆਉਂਦੇ ਹਨ। ਇਸ ਮੰਦਰ ਬਾਰੇ ਇੱਕ ਦੰਤ ਕਥਾ ਹੈ।ਇੱਥੇ ਮਾਰਚ ਵਿੱਚ ਭਾਰੀ ਮੇਲਾ ਲਗਦਾ ਹੈ। ਸੁੱਖਾਂ ਪੂਰੀਆਂ ਹੋਣ ਤੇ ਗੁਲਗਲੇ, ਸੋਨੇ, ਚਾਂਦੀ ਦੇ ਗਹਿਣੇ ਅਤੇ ਬਕਰੇ ਚੜਾਏ ਜਾਂਦੇ ਹਨ। ਇਸ ਪਿੰਡ ਵਿੱਚ ਮੰਦਰ ਦੀ ਸਥਾਪਤੀ ਕਾਰਨ ਹੀ ਪਿੰਡ ਮਸ਼ਹੂਰ ਹੈ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |