ਅਫ਼ਗ਼ਾਨ ਅਫ਼ਗ਼ਾਨੀ
ਦਿੱਖ
(؋ ਤੋਂ ਮੋੜਿਆ ਗਿਆ)
ਪਸ਼ਤੋ: افغانۍ, ਫ਼ਾਰਸੀ افغانی | |
---|---|
ISO 4217 | |
ਕੋਡ | AFN (numeric: 971) |
ਉਪ ਯੂਨਿਟ | 0.01 |
Unit | |
ਨਿਸ਼ਾਨ | Af (ਇੱਕ-ਵਚਨ) ਜਾਂ Afs[1] |
Denominations | |
ਉਪਯੂਨਿਟ | |
1/100 | ਪੁਲ |
ਬੈਂਕਨੋਟ | 1 Af, 2, 5, 10, 20, 50, 100, 500, 1000 ਅਫ਼ਗ਼ਾਨੀਆਂ |
Coins | 1 Af,[1] 2, 5 ਅਫ਼ਗ਼ਾਨੀਆਂ |
Demographics | |
ਵਰਤੋਂਕਾਰ | ਅਫ਼ਗ਼ਾਨਿਸਤਾਨ (ਯੂ.ਐੱਸ. ਡਾਲਰ ਸਮੇਤ) |
Issuance | |
ਕੇਂਦਰੀ ਬੈਂਕ | ਅਫ਼ਗ਼ਾਨਿਸਤਾਨ ਬੈਂਕ |
ਵੈੱਬਸਾਈਟ | www.centralbank.gov.af |
Valuation | |
Inflation | 26.8% |
ਸਰੋਤ | The World Factbook, 2008 est. |
ਅਫ਼ਗ਼ਾਨੀ (ਨਿਸ਼ਾਨ: Afs;[1] ਪਸ਼ਤੋ: افغانۍ; ਫ਼ਾਰਸੀ افغانی; ਕੋਡ: AFN) ਅਫ਼ਗ਼ਾਨਿਸਤਾਨ ਦੀ ਮੁਦਰਾ ਹੈ। ਇੱਕ ਅਫ਼ਗ਼ਾਨੀ ਵਿੱਚ 100 ਪੁਲ (پول) ਹੁੰਦੇ ਹਨ ਪਰ ਹੁਣ ਕੋਈ ਪੁਲ ਸਿੱਕੇ ਪ੍ਰਚੱਲਤ ਨਹੀਂ ਹਨ।
ਹਵਾਲੇ
[ਸੋਧੋ]- ↑ 1.0 1.1 1.2 Da Afghanistan Bank. "Capital Notes Issuance and Auction." Accessed 26 Feb 2011.