ਆਸਟਰੇਲੀਆ (ਮਹਾਂਦੀਪ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਸਟ੍ਰੇਲੀਆ (ਮਹਾਂਦੀਪ) ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਸਟਰੇਲੀਆ (ਮਹਾਂਦੀਪ)
Australia-New Guinea (orthographic projection).svg
ਖੇਤਰਫਲ ੮੬,੦੦,੦੦੦ ਕਿ:ਮੀ2 ( sq mi)
ਅਬਾਦੀ ੩੬ ਮਿਲੀਅਨ (੨੦੦੯ ਦੇ ਅੰਦਾਜ਼ੇ ਮੁਤਾਬਕ ਆਸਟਰੇਲੀਆ, ਪਾਪੂਆ ਨਿਊ ਗਿਨੀ, Papua, ਪੱਛਮੀ ਪਾਪੂਆ, ਮਲੁਕੂ ਟਾਪੂ, ਤਿਮੋਰ, ਹਲਮਾਹੇਰਾ, ਆਦਿ ਦੀ ਅਬਾਦੀ)
ਅਬਾਦੀ ਦਾ ਸੰਘਣਾਪਣ ੪.੨ /km2 ( /sq mi)
ਵਾਸੀ ਸੂਚਕ ਆਸਟਰੇਲੀਆਈ
ਦੇਸ਼ ੩ (ਆਸਟਰੇਲੀਆ, ਪਾਪੂਆ ਨਿਊ ਗਿਨੀ ਅਤੇ ਇੰਡੋਨੇਸ਼ੀਆ ਦੇ ਹਿੱਸੇ)
ਭਾਸ਼ਾ(ਵਾਂ) ਅੰਗਰੇਜ਼ੀ, ਇੰਡੋਨੇਸ਼ੀਆਈ, ਤੋਕ ਪਿਸੀਨ, ਹੀਰੀ ਮੋਤੂ, ੨੬੯ ਸਥਾਨਕ ਪਾਪੂਆਈ ਅਤੇ ਆਸਟਰੋਨੇਸ਼ੀਆਈ ਭਾਸ਼ਾਵਾਂ ਅਤੇ ਲਗਭਗ ੭੦ ਸਥਾਨਕ ਆਸਟਰੇਲੀਆਈ ਭਾਸ਼ਾਵਾਂ
ਸਮਾਂ ਖੇਤਰ GMT+੧੦, GMT+੯.੩੦, GMT+੮
ਇੰਟਰਨੈੱਟ ਟੀਐਲਡੀ .au, .pg ਅਤੇ .id
ਵੱਡੇ ਸ਼ਹਿਰ

ਆਸਟਰੇਲੀਆ ਇੱਕ ਮਹਾਂਦੀਪ ਹੈ ਜਿਸ ਵਿੱਚ ਮੁੱਖਦੀਪੀ ਆਸਟਰੇਲੀਆ, ਤਸਮਾਨੀਆ, ਨਿਊ ਗਿਨੀ, ਸਿਰਾਮ, ਸੰਭਵ ਤੌਰ 'ਤੇ ਤਿਮੋਰ ਅਤੇ ਗੁਆਂਢੀ ਟਾਪੂ ਸ਼ਾਮਲ ਹਨ। ਕਈ ਵਾਰ ਇਸ ਮਹਾਂਦੀਪ ਨੂੰ ਮੁੱਖਦੀਪੀ ਆਸਟਰੇਲੀਆ ਤੋਂ ਵੱਖ ਦੱਸਣ ਲਈ ਤਕਨੀਕੀ ਸੰਦਰਭਾਂ ਵਿੱਚ ਸਾਹੁਲ, ਆਸਟਰੇਲਿਨੀਆ ਜਾਂ ਮੈਗਾਨੇਸ਼ੀਆ ਨਾਵਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਇਹ ਸੱਤ ਰਿਵਾਇਤੀ ਮਹਾਂਦੀਪਾਂ ਵਿੱਚੋਂ ਸਭ ਤੋਂ ਛੋਟਾ ਹੈ। ਨਿਊਜ਼ੀਲੈਂਡ ਇਸਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖ ਡੁੱਬੇ ਹੋਏ ਮਹਾਂਦੀਪ ਜ਼ੀਲੈਂਡੀਆ ਦਾ ਹਿੱਸਾ ਹੈ। ਜ਼ੀਲੈਂਡੀਆ ਅਤੇ ਆਸਟਰੇਲੀਆ ਦੋਹੇਂ ਹੀ ਵਡੇਰੇ ਖੇਤਰਾਂ ਆਸਟਰੇਲੇਸ਼ੀਆ ਅਤੇ ਓਸ਼ੇਨੀਆ ਦੇ ਹਿੱਸੇ ਹਨ।

ਹਵਾਲੇ[ਸੋਧੋ]