ਇਰਾਕੀ ਦਿਨਾਰ
ਦਿੱਖ
دينار عراقي (ਅਰਬੀ) | |
---|---|
ਤਸਵੀਰ:Dinar-25000.jpg | |
ISO 4217 | |
ਕੋਡ | IQD (numeric: 368) |
ਉਪ ਯੂਨਿਟ | 0.001 |
Unit | |
ਨਿਸ਼ਾਨ | ع.د |
Denominations | |
ਉਪਯੂਨਿਟ | |
1/1,000 | ਫ਼ਿਲਸ |
ਬੈਂਕਨੋਟ | 50, 250, 500, 1,000, 5,000, 10,000, 25,000 ਦਿਨਾਰ |
Coins | 25, 50, 100 ਦਿਨਾਰ[1] |
Demographics | |
ਵਰਤੋਂਕਾਰ | ਇਰਾਕ |
Issuance | |
ਕੇਂਦਰੀ ਬੈਂਕ | ਇਰਾਕ ਦਾ ਕੇਂਦਰੀ ਬੈਂਕ |
ਵੈੱਬਸਾਈਟ | www.cbi.iq |
Valuation | |
Inflation | 1.66% |
ਸਰੋਤ | Central Bank of Iraq, June 2010. |
ਦਿਨਾਰ (ਅਰਬੀ ਉਚਾਰਨ: [diːˈnɑːr]) (ਅਰਬੀ: دينار, ਕੁਰਦੀ: دینار) (ਨਿਸ਼ਾਨ: د.ع; ਕੋਡ: IQD) ਇਰਾਕ ਦੀ ਮੁੱਦਰਾ ਹੈ। ਇਹਨੂੰ ਇਰਾਕ ਦਾ ਕੇਂਦਰੀ ਬੈਂਕ ਜਾਰੀ ਕਰਦਾ ਹੈ ਅਤੇ ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ ਪਰ ਮਹਿੰਗਾਈ ਨੇ ਫ਼ਿਲਸਾਂ ਨੂੰ ਬੇਕਾਰ ਕਰ ਦਿੱਤਾ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |