ਪ੍ਰਿਸ਼ਤੀਨਾ
Jump to navigation
Jump to search
ਪ੍ਰਿਸ਼ਤੀਨਾ | |
---|---|
ਪ੍ਰਿਸ਼ਤੀਨਾ ਵਿੱਚ ਸਰਕਾਰੀ ਦਫ਼ਤਰ | |
ਗੁਣਕ: 42°40′N 21°10′E / 42.667°N 21.167°E | |
ਦੇਸ਼ | ਕੋਸੋਵੋ |
ਜ਼ਿਲ੍ਹਾ | ਪ੍ਰਿਸ਼ਤੀਨਾ ਦਾ ਜ਼ਿਲ੍ਹਾ |
ਅਬਾਦੀ (2011) | |
- ਨਗਰਪਾਲਿਕਾ ਅਤੇ ਸ਼ਹਿਰ | 1,98,214 |
- ਮੁੱਖ-ਨਗਰ | 4,65,186 |
ਸਮਾਂ ਜੋਨ | ਕੇਂਦਰੀ ਯੂਰਪੀ ਸਮਾਂ (UTC+1) |
- ਗਰਮ-ਰੁੱਤ (ਡੀ0ਐੱਸ0ਟੀ) | ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+2) |
ਡਾਕ ਕੋਡ | 10000 |
ਵੈੱਬਸਾਈਟ | ਪ੍ਰਿਸ਼ਤੀਨਾ ਨਗਰਪਾਲਿਕਾ (ਅਲਬਾਨੀਆਈ) |
ਪ੍ਰਿਸ਼ਤੀਨਾ, ਜਾਂ ਪ੍ਰਿਸਤੀਨਾ listen (ਮਦਦ·ਜਾਣੋ) ਅਤੇ ਪ੍ਰਿਸ਼ਟੀਨਾ (ਅਲਬਾਨੀਆਈ: Prishtinë ਸਰਬੀਆਈ: Приштина or Priština; ਤੁਰਕੀ: Priştine), ਕੋਸੋਵੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪ੍ਰਿਸ਼ਤੀਨਾ ਨਗਰਪਾਲਿਕਾ ਅਤੇ ਜ਼ਿਲ੍ਹੇ ਦਾ ਸਦਰ ਮੁਕਾਮ ਵੀ ਹੈ।