ਤਿਰਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿਰਾਨਾ
Tiranë
ਰਾਤ ਵੇਲੇ ਤਿਰਾਨਾ

ਝੰਡਾ

Coat of arms
ਗੁਣਕ: 41°19′48″N 19°49′12″E / 41.33000°N 19.82000°E / 41.33000; 19.82000
Country  ਅਲਬਾਨੀਆ
ਕਾਊਂਟੀ ਤਿਰਾਨਾ ਕਾਊਂਟੀ
ਜ਼ਿਲ੍ਹਾ ਤਿਰਾਨਾ ਜ਼ਿਲ੍ਹਾ
ਸਥਾਪਤ 1614
ਅਬਾਦੀ (2011)[1]
 - ਸ਼ਹਿਰ 4,21,286
 - ਸ਼ਹਿਰੀ 8,95,350
 - ਮੁੱਖ-ਨਗਰ 7,63,634
ਸਮਾਂ ਜੋਨ ਮੱਧ ਯੂਰਪੀ ਸਮਾਂ (UTC+1)
 - ਗਰਮ-ਰੁੱਤ (ਡੀ0ਐੱਸ0ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+2)
ਡਾਕ ਕੋਡ 1001–1028[2]
ਵੈੱਬਸਾਈਟ www.tirana.gov.al

ਤਿਰਾਨਾ (ਅਨਿਸ਼ਚਤ ਰੂਪ ਅਲਬਾਨੀਆਈ: Tiranë; ਘੇਗ ਅਲਬਾਨੀਆਈ ਦੀ ਖੇਤਰੀ ਉਪ-ਬੋਲੀ ਵਿੱਚ: Tirona) ਅਲਬਾਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਆਧੁਨਿਕ ਤਿਰਾਨਾ 1614 ਵਿੱਚ ਇੱਕ ਓਟੋਮਨ ਨਗਰ ਦੇ ਰੂਪ ਵਿੱਚ ਸੁਲੇਮਨ ਬਰਜੀਨੀ, ਮੁਲਟ ਤੋਂ ਇੱਕ ਸਥਾਨਕ ਸ਼ਾਸਕ, ਵੱਲੋਂ ਸਥਾਪਤ ਕੀਤਾ ਗਿਆ ਸੀ। ਇਹ 1920 ਵਿੱਚ ਅਲਬਾਨੀਆ ਦੀ ਰਾਜਧਾਨੀ ਬਣੀ ਅਤੇ ਇਸ ਦੀ ਅਬਾਦੀ 400,000 ਅਤੇ ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ 763,634 ਹੈ। ਇਹ ਦੇਸ਼ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ ਜਿੱਥੇ ਬਹੁਤ ਸਾਰੀਆਂ ਜਨ-ਸੰਸਥਾਵਾਂ ਅਤੇ ਨਿੱਜੀ ਵਿਸ਼ਵ-ਵਿਦਿਆਲੇ ਹਨ।

ਹਵਾਲੇ[ਸੋਧੋ]

  1. "Population and Housing Census in Albania" (PDF). Institute of Statistics of Albania. 2011. 
  2. (ਅਲਬਾਨੀਆਈ) Kodi postar Posta Shqiptare. www.postashqiptare.al. Retrieved on 13 November 2008